ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਕਈ ਜ਼ਿਲ੍ਹਿਆਂ ਦੇ DC ਸਮੇਤ 24 IAS ਤੇ 12 PCS ਅਧਿਕਾਰੀਆਂ ਦਾ ਹੋਇਆ ਤਬਾਦਲਾ

ਕਈ ਜ਼ਿਲ੍ਹਿਆਂ ਦੇ DC ਸਮੇਤ 24 IAS ਤੇ 12 PCS ਅਧਿਕਾਰੀਆਂ ਦਾ ਹੋਇਆ ਤਬਾਦਲਾ
  • PublishedOctober 4, 2021

ਪੰਜਾਬ ਸਰਕਾਰ ਵੱਲੋਂ ਕੁਲ 36 ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 24 IAS ਅਤੇ 12 PCS ਅਧਿਕਾਰੀ ਸ਼ਾਮਲ ਹਨ। ਬਦਲੇ ਗਏ ਅਧਿਕਾਰੀਆਂ ਵਿਚੋਂ ਕਈ ਜ਼ਿਲ੍ਹਿਆਂ ਦੇ ਡੀ ਸੀ ਵੀ ਸ਼ਾਮਲ ਹਨ। ਪੂਰੀ ਲਿਸਟ ਪੜ੍ਹੋ।

Written By
The Punjab Wire