ਪੰਜਾਬ ਮੁੱਖ ਖ਼ਬਰ

ਬਾਜਵਾ ਤੇ ਦੂਲੋਂ ਵੱਲੋਂ ਰੇਲ ਮੰਤਰੀ ਨਾਲ ਮੁਲਾਕਾਤ, ਮਾਲ ਗੱਡੀਆਂ ਬਹਾਲ ਕਰਨ ਦੀ ਕੀਤੀ ਮੰਗ

ਬਾਜਵਾ ਤੇ ਦੂਲੋਂ ਵੱਲੋਂ ਰੇਲ ਮੰਤਰੀ ਨਾਲ ਮੁਲਾਕਾਤ, ਮਾਲ ਗੱਡੀਆਂ ਬਹਾਲ ਕਰਨ ਦੀ ਕੀਤੀ ਮੰਗ
  • PublishedNovember 5, 2020


ਨਵੀਂ ਦਿੱਲੀ, 5 ਨਵੰਬਰ, 2020 : ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰ ਕੇ ਪੰਜਾਬ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ ਹੈ। ਦੋਹਾਂ ਨੇਤਾਵਾਂ ਨੇ ਪਿਯੂਸ਼ ਗੋਇਲ ਨੁੰ ਮੰਗ ਪੱਤਰ ਵੀ ਸੌਂਪਿਆ। 
ਮੰਗ ਪੱਤਰ ਵਿਚ ਉਹਨਾਂ ਨੇ ਸੂਬੇ ਵਿਚ ਖਾਦ ਅਤੇ ਕੋਲੇ ਦੀ ਘਾਟ ਦਾ ਮਾਮਲਾ ਵੀ ਉਠਾਇਆ।

ਪੜ੍ਹੋ ਮੰਗ ਪੱਤਰ ਦੀ ਕਾਪੀ

Written By
The Punjab Wire