ਚੰਡੀਗੜ੍ਹ, 26 ਜੂਨ (ਦ ਪੰਜਾਬ ਵਾਇਰ)। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਐੱਸਵਾਈਐੱਲ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇਸ ਗੀਤ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਇਸ ਗੀਤ ਨੂੰ ਆਪਣੇ ਵੱਖੋ ਵੱਖ ਯੂਟਿਊਬ ਚੈਨਲ ਤੇ ਜ਼ਰੂਰ ਅਪਲੋਡ ਕੀਤਾ ਗਿਆ ਸੀ ਅਤੇ ਉਹ ਚੈਨਲਾਂ ਉੱਤੇ ਗਾਣਾ ਹਾਲੇ ਵੀ ਉਪਲੱਬਧ ਹੈ ਪਰ ਸਿੱਧੂ ਮੂਸੇਵਾਲਾ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇਸ ਗਾਣੇ ਨੂੰ ਉਤਾਰ ਦਿੱਤਾ ਗਿਆ ਹੈ।
Recent Posts
- ਬਿਜਲੀ ਦਰਾਂ ‘ਚ ਵਾਧੇ ਨਾਲ ਪੰਜਾਬੀਆਂ ਦੀ ਜੇਬ ‘ਤੇ ਪਵੇਗਾ ਭਾਰ : ਬਾਜਵਾ
- ਅਸੀਂ ਲੋਕ ਸਭਾ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਬਿਹਤਰ ਕਾਫ਼ੀ ਨਹੀਂ ਹੈ, ਜਾਖੜ ਨੇ ਕਾਡਰ ਨੂੰ ਸਖ਼ਤ ਮਿਹਨਤ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ
- ਤਿੰਨ ਵਿਅਕਤੀਆਂ ਦੀਆਂ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ
- ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ
- ਜਿਲ੍ਹਾ ਪਠਾਨਕੋਟ ਦੀ ਧੀ ਨਿਵੇਦਿਤਾ ਸੈਣੀ ਨੇ ਵਧਾਇਆ ਜਿਲ੍ਹੇ ਦਾ ਮਾਨ: ਭਾਰਤੀ ਹਵਾਈ ਫ਼ੌਜ ਵਿੱਚ ਬਣੀ ਫ਼ਲਾਇੰਗ ਅਫਸਰ