ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਰ ਕਰਦਿਆ ਕਿਹਾ ਹੈ ਕਿ ਮੈਂ ਪਹਿਲਾ ਹੀ ਦੱਸਿਆ ਸੀ ਕਿ ਇਹ ਸਥਿਰ ਆਦਮੀ ਨਹੀਂ ਹੈ ਅਤੇ ਸਰਹਦੀ ਸੂਬੇ ਪੰਜਾਬ ਵਾਸਤੇ ਇਹ ਫਿਟ ਨਹੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਪੰਜਾਬ ਪ੍ਰਧਾਨ ਦੀ ਨਿਯੁਕਤੀ ਤੋਂ ਕਾਫੀ ਖਫ਼ਾ ਸਨ। ਕੈਪਟਨ ਨੇ ਤਾਂ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਸਿੱਧੂ ਨੂੰ ਹਰਾਉਣ ਲਈ ਕਿਸੇ ਵੀ ਹੱਦ ਤੱਕ ਜਾਣਗੇਂ। ਸਿੱਧੂ ਨੂੰ ਖੱਤਰਾ ਦੱਸਦੀਆ ਕੈਪਟਵ ਵੱਲੋ ਸਿੱਧੂ ਉਪਰ ਕਈ ਆਰੋਪ ਲਗਾਏ ਗਏ ਸਨ ਅਤੇ ਉਹਨਾਂ ਨੂੰ ਪੰਜਾਬ ਲਈ ਅਨਫਿਟ ਦੱਸਿਆ ਗਿਆ ਸੀ।
Recent Posts
- ਰਮਨ ਬਹਿਲ ਨੇ ਲੋੜਵੰਦ ਪਰਿਵਾਰਾਂ ਦੀ ਲਈ ਸਾਰ, ਦੀਵਾਲੀ ਤੋਂ ਪਹਿਲਾਂ 174 ਪਰਿਵਾਰਾਂ ਨੂੰ ਦਿੱਤਾ 60.90 ਲੱਖ ਰੁਪਏ ਦਾ ਤੋਹਫ਼ਾ
- ਜ਼ਿਲ੍ਹੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਮੁਹਿੰਮ ਤੇਜ਼, ਹੌਟਸਪੌਟ ਖੇਤਰ ਵਿੱਚ ਡਰੋਨ ਰਾਹੀਂ ਵੀ ਰੱਖੀ ਜਾ ਰਹੀ ਹੈ ਨਜ਼ਰ
- ਸਮਸ਼ੇਰ ਸਿੰਘ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਪਿੰਡ ਸਾਂਦੜ ਵਿਖੇ ਲਾਭਪਾਤਰੀਆਂ ਨੂੰ ਵੰਡੇ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡ
- ‘ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੋਸਾਇਟੀ’ ਅਤੇ ਐਨਸੀਬੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ (ਯੂਥ ਆਫ ਪੰਜਾਬ) ਪ੍ਰੋਗਰਾਮ
- ਸਰਬਜੀਤ ਸਿੰਘ ਸੇਵਾਮੁਕਤ ਜੀ.ਐਮ. ਦੇ ਪਿਤਾ ਸੁਰਜੀਤ ਸਿੰਘ ਕੰਵਲ ਸਵਰਗਵਾਸ; ਕੱਲ੍ਹ ਪਵੇਗਾ ਭੋਗ