Close

Recent Posts

ਗੁਰਦਾਸਪੁਰ

ਅੰਬੇਡਕਰ ਮਿਸ਼ਨ ਗੁਰਦਾਸਪੁਰ ਦੀ ਟੀਮ ਦੇ ਅਹੁੱਦੇਦਾਰਾਂ ਦੀ ਨਵੀਂ ਚੋਣ ਕੀਤੀ

ਅੰਬੇਡਕਰ ਮਿਸ਼ਨ ਗੁਰਦਾਸਪੁਰ ਦੀ ਟੀਮ ਦੇ ਅਹੁੱਦੇਦਾਰਾਂ ਦੀ ਨਵੀਂ ਚੋਣ ਕੀਤੀ
  • PublishedAugust 16, 2025

ਗੁਰਦਾਸਪੁਰ, 16 ਅਗਸਤ 2025 (ਦੀ ਪੰਜਾਬ ਵਾਇਰ)– ਅੰਬੇਡਕਰ ਮਿਸ਼ਨ ਗੁਰਦਾਸਪੁਰ ਦੀ ਟੀਮ ਦੇ ਅਹੁੱਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਸੁਰਿੰਦਰ ਚੌਧਰੀ,ਕੇਵਲਸਾਰੰਗਲ, ਨੰਦ ਲਾਲ ਕਲਿਆਣਪੁਰੀ, ਕਸਤੂਰੀ ਲਾਲ, ਗੁਰਬਖਸ਼ ਲਾਲ, ਕਮਲੇਸ਼ ਕੁਮਾਰੀ,ਗੁਰਦੀਪ ਕੁਮਾਰ ਥਾਨੇਵਾਵ,ਜਯੋਤੀ ਬਾਲਾ,ਕੰਸ ਰਾਜ, ਸੰਜੀਵ ਕੁਮਾਰ ਅਤੇ ਹੋਰ ਬੁੱਧੀਜੀਵੀ ਟੀਮ ਮੈਂਬਰਾਂ ਨੇ ਵੀ ਹਿੱਸਾ ਲਿਆ ।  ਇਸ ਮੌਕੇ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਤਿੰਨ ਮੈਂਬਰੀ ਐਡਵਾਈਜ਼ਰੀ ਕਮੇਟੀ  ਮੇਜਰ ਸੋਮਨਾਥ,  ਬਿਸ਼ਨ ਦਾਸ ਕੌਂਡਲ,  ਗੁਰਬਖਸ਼ ਸਿੰਘ ਛੀਨਾ , ਸਰਪ੍ਰਸਤ ਰਤਨ ਚੰਦ ਲਹਿਲ,ਪ੍ਰਧਾਨ   ਕੇਵਲ ਕ੍ਰਿਸ਼ਨ, ਲਾਡੀ, ਸੀਨੀਅਰ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ (ਪ੍ਰੇਮ ਨਗਰ),  ਮੀਤ ਪ੍ਰਧਾਨ , ਪਰਵੀਨ ਸੋਨੀਆ , ਮੀਤ ਪ੍ਰਧਾਨ  ਰੀਟਾ ਕੁਮਾਰੀ , ਜਨਰਲ ਸਕੱਤਰ : ਸ੍ਰੀ ਸੁਧੀਰ ਕੁਮਾਰ ਜੀ  , ਜੋਇੰਟ ਸਕੱਤਰ : ਸ਼੍ਰੀਮਤੀ ਸੁਖਵਿੰਦਰ ਕੌਰ ( ਵਫਾ) , ਜੋਇੰਟ ਸਕੱਤਰ : ਸ੍ਰੀ ਰਮਨ  (ਕੁਮਾਰ ਥਾਣੇਵਾਲ ),ਜੋਇੰਟ ਸਕੱਤਰ : ਸ੍ਰੀ ਅਮਨ ਕੁਮਾਰ (ਪ੍ਰੇਮ ਨਗਰ) ,ਲੀਗਲ ਐਡਵਾਈਜ਼ਰ :ਐਡਵੋਕੇਟ ਸੁਮਨ ਕਤਰੂ ,  ਕੈਸ਼ੀਅਰ : ਸ਼੍ਰੀ ਸ਼ੀਤਲ ਕੁਮਾਰ , ਅਡੀਸ਼ਨਲ ਕੈਸ਼ੀਅਰ :ਸ਼੍ਰੀ ਪੀ ਸੀ ਥਾਪਾ , ਅਸਟੇਟ ਸਕੱਤਰ : ਸ਼੍ਰੀ  ਪੀ ਸੀ ਥਾਪਾ,  ਲਾਈਬ੍ਰੇਰੀਅਨ :  ਲੱਖਵਿੰਦਰ ਸਿੰਘ   (ਪਿੰਡ ਕੋਠਾ) , ਅਡੀਸ਼ਨਲ ਲਾਈਬ੍ਰੇਰੀਅਨ,  ਸ਼੍ਰੀਮਤੀ ਕੁਮਲੇਸ਼ ਕੁਮਾਰੀ , ਯੂਥ ਕੋਆਰਡੀਨੇਟਰ :  ਸ੍ਰੀ ਕ੍ਰਿਸ਼ਨ ਗੋਪਾਲ ,ਆਰਗਨਾਈਜ਼ਰ ਸਕੱਤਰ : ਸ੍ਰੀ ਪਵਨ ਕੁਮਾਰ  (ਰੋੜੀ ਮੁਹੱਲਾ) , ਐਗਜੀਕਿਊਟਿਵ ਮੈਂਬਰ , ਸ਼੍ਰੀਮਤੀ ਅਮਨ , ਐਗਜੀਕਿਊਟਿਵ ਮੈਂਬਰ : ਸ਼੍ਰੀਮਤੀ ਸਿਮਰਨ,  ਪ੍ਰੋਜੈਕਟ  ਸਕੱਤਰ , ਸ਼੍ਰੀ ਕਮਲ ਕਿਸ਼ੋਰ ( ਕਲਾਨੋਰ)  ,  ਮੀਡੀਆ ਸਕੱਤਰ , ਰੋਕੀ ਸ਼ੈਹਰੀਆ ਚੁਣਿਆ ਗਿਆ।

Written By
The Punjab Wire