ਕੱਲ੍ਹ ਗੁਰਦਾਸਪੁਰ ਦੇ ਦਿਹਾਤੀ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਗੁਰਦਾਸਪੁਰ, 21 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ.ਵੀ ਮੰਡੀ ਫੀਡਰ, 11 ਕੇ.ਵੀ ਮੀਰਪੁਰ ਫੀਡਰ ਅਤੇ 11 ਕੇਵੀ ਆਈ ਟੀ ਆਈ ਫੀਡਰ ਦੀ ਜ਼ਰੂਰੀ ਮੁਰੰਮਤ ਲਈ 22 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।
ਜਿਸ ਕਾਰਨ ਪਿੰਡ ਅੱਬਲਖੈਰ, ਸੈਨਪੁਰ ,ਬਾਬੋਵਾਲ, ਜਾਫਰਪੁਰ, ਮੀਰਪੁਰ, ਹੱਲਾ-ਚਾਹੀਆ, ਬਰਨਾਲਾ, ਘੁਲਾ ਪੁੱਡਾ ਕਾਲੋਨੀ ਹੇਅਰ ਵਿਹਾਰ, ਕਾਲੋਨੀ, ਇੰਮਪਰੂਵਮੈਂਟ ਟਰੱਸਟ ਸਕੀਮ ਨੰ:5.ਡਾਲਾ ਇਨਕਲੇਵ,ਆਰੀਆ ਨਗਰ ਬਹਿਰਾਮਪੁਰ ਰੋਡ,ਸ਼ਹੀਦ ਭਗਤ ਸਿੰਘ ਨਗਰ, ਪ੍ਰੇਮ ਨਗਰ, ਡਾਲਾ ਇਨਕਲੇਵ, ਜੇਲ੍ਹ ਰੋਡ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 5 . ਬੈਕ ਸਾਈਡ ਹੈਪੀ ਸਕੂਲ, ਅੱਡਾ ਰਣਜੀਤ ਬਾਗ਼, ਮੁੰਡਿਆਂ ਦੀ ਆਈਟੀਆਈ, ਪ੍ਰਬੋਧ ਚੰਦਰ ਨਗਰ, ਦਾਣਾ ਮੰਡੀ, ਸਬਜ਼ੀ ਮੰਡੀ, ਮਾਨਕੌਰ ਆਦਿ ਦੀ ਬਿਜਲੀ ਪ੍ਰਭਾਵਿਤ ਰਹੇਗੀ।