Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਗੁਰਦਾਸਪੁਰ

ਪੁੱਡਾ ਕਲੋਨੀ, ਰੁਲੀਆ ਰਾਮ ਕਲੋਨੀ ਆਦਿ ਇਹਨ੍ਹਾਂ ਖੇਤਰਾਂ ਦੀ ਬਿਜਲੀ ਕੱਲ ਰਹੇਗੀ ਬੰਦ

ਪੁੱਡਾ ਕਲੋਨੀ, ਰੁਲੀਆ ਰਾਮ ਕਲੋਨੀ ਆਦਿ ਇਹਨ੍ਹਾਂ ਖੇਤਰਾਂ ਦੀ ਬਿਜਲੀ ਕੱਲ ਰਹੇਗੀ ਬੰਦ
  • PublishedMay 3, 2024

ਗੁਰਦਾਸਪੁਰ, 3 ਮਈ 2024 (ਦੀ ਪੰਜਾਬ ਵਾਇਰ)। 66 ਕੇ.ਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਚਲਦੇ 11 ਕੇ.ਵੀ ਪੂਡਾ ਕਲੋਨੀ ਫੀਡਰ ਦੀ ਬਿਜਲੀ ਸਪਲਾਈ ਮਿਤੀ 04 -5 -2024 ਦਿਨ ਸ਼ਨੀਵਾਰ ਨੂੰ ਸਵੇਰੇ 10 :00 ਵਜੇ ਤੋ ਦੁਪਹਿਰ 2:00 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਤੋ ਚਲਦੀ ਪੂਡਾ ਕਲੋਨੀ, ਰੁਲੀਆ ਰਾਮ ਕਲੋਨੀ, ਟੈਲੀਫੋਨ ਐਕਚੇਂਜ ਸਿਵਲ ਲਾਈਨ,ਰੋੜੀ ਮੁਹੱਲਾ ਰਵੀਦਾਸ ਚੌਕ,ਐਮ ਈ ਐਸ ਆਦਿ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਦਿਹਾਤੀ ਇੰਜੀ ਹਿਰਦੇਪਾਲ ਬਾਜਵਾ (ਏ ਈ ਈ ) ਵਲੋ ਦਿੱਤੀ ਗਈ ਹੈ।

Written By
The Punjab Wire