Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ ਨੇ ਹੋਸ਼ਿਆਰਪੁਰ, ਬਠਿੰਡਾ ਅਤੇ ਖੰਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ

ਭਾਜਪਾ ਨੇ ਹੋਸ਼ਿਆਰਪੁਰ, ਬਠਿੰਡਾ ਅਤੇ ਖੰਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ
  • PublishedApril 16, 2024

ਚੰਡੀਗੜ੍ਹ, 16 ਅਪ੍ਰੈਲ 2024 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਵੱਲੋਂ ਹੋਸ਼ਿਆਰਪੁਰ, ਬਠਿੰਡਾ ਅਤੇ ਖੰਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਖੰਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਹੋਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਪਰਮਪਾਲ ਕੋਰ ਸਿੱਧੂ ਨੂੰ ਚੋਣ ਅਖਾੜੇ ਵਿੱਚ ਭੇਜਿਆ ਗਿਆ ਹੈ।

Written By
The Punjab Wire