Close

Recent Posts

ਗੁਰਦਾਸਪੁਰ

ਜਰੂਰੀ ਮੁਰੰਮਤ ਦੇ ਚਲਦੇ ਵੀਰਵਾਰ ਨੂੰ ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗੀ ਬੰਦ

ਜਰੂਰੀ ਮੁਰੰਮਤ ਦੇ ਚਲਦੇ ਵੀਰਵਾਰ ਨੂੰ ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗੀ ਬੰਦ
  • PublishedFebruary 14, 2024

ਗੁਰਦਾਸਪੁਰ, 14 ਫਰਵਰੀ 2024 (ਦੀ ਪੰਜਾਬ ਵਾਇਰ)। 132 ਕੇ.ਵੀ ਸਬ ਸਟੇਸ਼ਨ ਹਰਦੋਸ਼ਨੀ ਰੋਡ ਗੁਰਦਾਸਪੁਰ ਦੀ ਜਰੂਰੀ ਮੁਰੰਮਤ ਕਾਰਨ 11 ਕੇ.ਵੀ ਮੰਡੀ ਫੀਡਰ ਅਤੇ 11 ਕੇ.ਵੀ ਮੀਰਪੁਰ ਫੀਡਰ ਦੀ ਬਿਜਲੀ ਸਪਲਾਈ ਮਿਤੀ 15/02/2024 ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਹ ਜਾਣਕਾਰੀ ਉਪ ਮੰਡਲ ਇੰਜੀ ਹਿਰਦੇਪਾਲ ਸਿੰਘ ਵੱਲੋਂ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਕਾਰਨ ਜੇਲ ਰੋਡ, ਇੰਮਪਰੂਵਮੇਂਟ ਟਰੱਸਟ ਸਕੀਮ ਨੰਬਰ 5, ਡਾਲਾ ਇਨਕਲੇਵ,ਰੋੜੀ ਮੁਹੱਲਾ,ਹੇਅਰ ਵਿਹਾਰ ਕਾਲੌਨੀ, ਬਾਬੌਵਾਲ,ਮਿੰਨੀ ਸੈਕਟਰੀਏਟ, ਸ਼ੈਸ਼ਨ ਕੌਰਟ ਅਤੇ 11 ਕੇ.ਵੀ ਮੀਰਪੁਰ ਫੀਡਰ ਤੋ ਚਲਦੇ ਪਿੰਡ ਮੀਰਪੁਰ, ਹੱਲਾ, ਚਾਹੀਆ ਦਿਉਲ,ਭੁਕਰਾ,ਆਲੇਚੱਕ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

Written By
The Punjab Wire