Close

Recent Posts

ਗੁਰਦਾਸਪੁਰ

ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਤਿੰਨ ਦਿੰਨ ਸਵੇਰੇ ਸਾਢੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਤਿੰਨ ਦਿੰਨ ਸਵੇਰੇ ਸਾਢੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
  • PublishedFebruary 3, 2024

ਗੁਰਦਾਸਪੁਰ, 3 ਫਰਵਰੀ 2024 (ਦੀ ਪੰਜਾਬ ਵਾਇਰ)। ਪਨਿਆਰ ਸ਼ੂਗਰ ਮਿਲ ਨੂੰ ਕੁਨੈਕਸ਼ਨ ਜਾਰੀ ਕਰਨ ਲਈ, 66 ਕੇ ਵੀ ਪੰਡੋਰੀ ਮਹੰਤਾਂ ਤੋਂ ਰਣਜੀਤ ਬਾਗ ਲਾਇਨ ਦੇ ਟਾਵਰ ਨੰਬਰ 7 ਤੱਕ ਦੀ 66 ਕੇਵੀ ਲਾਇਨ ਦੇ ਦੂਜੇ ਸਰਕਟ ਦੀ ਉਸਾਰੀ ਦਾ ਕੰਮ ਪ੍ਰਗਤੀ ਤੇ ਹੋਣ ਕਾਰਨ 11 ਕੇਵੀ ਨਾਨੋਨੰਗਲ ਅਤੇ 11 ਕੇਵੀ ਸਾਹੋਵਾਲ ਫੀਡਰ ਤੋਂ ਚਲਦੀ ਬਿਜਲੀ ਸਪਲਾਈ ਮਿਤੀ 04 ਫਰਵਰੀ 2024, 06 ਫਰਵਰੀ 2024 ਅਤੇ 09 ਫਰਵਰੀ 2024 ਨੂੰ ਸਵੇਰ 9 30 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਇਸ ਕਾਰਣ ਇਹਨਾਂ ਫੀਡਰਾਂ ਤੋ ਚਲਦੇ ਇਲਾਕੇ ਸਾਹੋਵਾਲ,ਨਾਰਦਾਂ,ਘਰੋਟੀਆਂ ਰਾਮ ਨਗਰ,ਭੂਨ,ਖੋਜੇਪੁਰ ਦਾਖਲਾ,ਨਾਨੋ ਨੰਗਲ ਅਨੰਦਪੁਰ ਕੋਟਾ ਮਚਲਾ, ਗਾਦੜੀਆਂ ,ਭਾਵੜਾ,ਹਵੇਲੀਆਂ, ਛੋਟਾ ਸਾਹੋਵਾਲ ਆਦਿ ਦੀ ਬਿਜਲੀ ਬੰਦ ਰਹੇਗੀ

Written By
The Punjab Wire