Close

Recent Posts

ਸਿਹਤ ਗੁਰਦਾਸਪੁਰ

ਡਾ. ਰੁਪਿੰਦਰ ਨਿਊਰੋਸਾਇਕੈਟ੍ਰਿਸਟ ਸੈਂਟਰ ਵੱਲੋਂ 24 ਮਈ ਨੂੰ ਲਗਾਇਆ ਜਾ ਰਿਹਾ ਮੁਫ਼ਤ ਚੈਕਅੱਪ ਕੈਂਪ

ਡਾ. ਰੁਪਿੰਦਰ ਨਿਊਰੋਸਾਇਕੈਟ੍ਰਿਸਟ ਸੈਂਟਰ ਵੱਲੋਂ 24 ਮਈ ਨੂੰ ਲਗਾਇਆ ਜਾ ਰਿਹਾ ਮੁਫ਼ਤ ਚੈਕਅੱਪ ਕੈਂਪ
  • PublishedMay 18, 2023

ਗੁਰਦਾਸਪੁਰ, 18 ਮਈ 2023 (ਦੀ ਪੰਜਾਬ ਵਾਇਰ)। ਡਾ: ਰੁਪਿੰਦਰ ਨਿਊਰੋਸਾਈਕਾਇਟ੍ਰਿਸਟ ਸੈਂਟਰ ਵੱਲੋਂ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੀ ਜਾਣਕਾਰੀ ਦੇਂਦੇ ਹੋਏ ਡਾ: ਰੁਪਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਸ਼ਾਈਜ਼ੇਫਰੀਨੀਆ ਦਿਵਸ ਮੌਕੇ 24 ਮਈ ਦਿਨ ਬੁਧਵਾਰ ਨੂੰ ਸਰਕਾਰੀ ਕਾਲਜ ਰੋਡ ਗੁਰਦਾਸਪੁਰ ਸਥਿਤ ਉਨ੍ਹਾਂ ਦੇ ਸੈਂਟਰ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।

ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾ ਨੂੰ ਮੁਫ਼ਤ ਸਲਾਹ, ਜਰੂਰਤਮੰਦਾ ਨੂੰ ਮੁਫ਼ਤ ਦਵਾਈਆਂ ਅਤੇ ਜਾਗਰੂਕਤਾ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਕੈਂਪ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਭ ਉਠਾਉਣ ਲਈ ਕਿਹਾ। ਇਸ ਸਬੰਧੀ ਅਪਾਇੰਟਮੈਂਟ ਕਰਨ ਲਈ 70875-58177 ਤੇ ਸਪੰਰਕ ਕੀਤਾ ਜਾ ਸਕਦਾ ਹੈ।

Written By
The Punjab Wire