ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਅੰਦਰ ਦੋ ਕੇਸਾਂ ਨਾਲ ਕਰੋਨਾ ਦੀ ਮੁੜ ਹੋਈ ਵਾਪਸੀ

ਜ਼ਿਲ੍ਹਾ ਗੁਰਦਾਸਪੁਰ ਅੰਦਰ ਦੋ ਕੇਸਾਂ ਨਾਲ ਕਰੋਨਾ ਦੀ ਮੁੜ ਹੋਈ ਵਾਪਸੀ
  • PublishedApril 7, 2023

ਗੁਰਦਾਸਪੁਰ, 7 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਅੰਦਰ ਦੋ ਕੇਸਾਂ ਨਾਲ ਕਰੋਨਾ ਨੇ ਮੁੱੜ ਵਾਪਸੀ ਕੀਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਵੇਰਵੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੁਲ 76 ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚ ਦੋ ਕਰੋਨਾ ਪਾਜਿਟਿਵ ਪਾਏ ਗਏ ਹਨ।

Written By
The Punjab Wire