Close

Recent Posts

ਗੁਰਦਾਸਪੁਰ

ਅਚੀਵਰਜ਼ ਪ੍ਰੋਗ੍ਰਾਮ: ਸਟੋਰੀਜ਼ ਆਫ਼ ਦੀ ਚੈਂਪੀਅਨਜ਼ ਆਫ਼ ਗੁਰਦਾਸਪੁਰ ਅੱਜ ਮਨਾ ਰਿਹਾ ਆਪਣਾ 100 ਵਾਂ ਐਪੀਸੋਡ

ਅਚੀਵਰਜ਼ ਪ੍ਰੋਗ੍ਰਾਮ: ਸਟੋਰੀਜ਼ ਆਫ਼ ਦੀ ਚੈਂਪੀਅਨਜ਼ ਆਫ਼ ਗੁਰਦਾਸਪੁਰ ਅੱਜ ਮਨਾ ਰਿਹਾ ਆਪਣਾ 100 ਵਾਂ ਐਪੀਸੋਡ
  • PublishedNovember 26, 2022

ਗੁਰਦਾਸਪੁਰ, 26 ਨਵੰਬਰ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਸ਼ੁਰੂ ਕੀਤੇ ਗਏ ਅਚੀਵਰਜ਼ ਪ੍ਰੋਗ੍ਰਾਮ- ਸਟੋਰੀਜ਼ ਆਫ਼ ਦੀ ਚੈਂਪੀਅਨਜ਼ ਆਫ਼ ਗੁਰਦਾਸਪੁਰ ਆਪਣਾ ਸ਼ਤਾਬਦੀ ਐਪੀਸੋਡ ਮਨਾ ਰਿਹਾ ਹੈ। ਜਿਸ ਵਿੱਚ ਲੈਫ਼ ਜਨਰਲ ਮਨਜਿੰਦਰ ਸਿੰਘ ਅਤੇ ਸੁਖਜਿੰਦਰ ਥਾਪਰ (ਡੀਐਸਪੀ ਪਠਾਨਕੋਟ) ਆਪਣੀ ਕਹਾਣੀ ਸਾਂਝੀ ਕਰਨਗੇਂ।

Link of webex: https://dcofficegurdaspur.my.webex.com/meet/dcgsp
Meeting no. 1589213224

Written By
The Punjab Wire