ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ 35 ਜ਼ਿਲਾ ਮਾਲ ਅਫਸਰ / ਤਹਿਸੀਲਦਾਰਾਂ ਦਾ ਤਬਾਦਾਲਾ

ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ 35 ਜ਼ਿਲਾ ਮਾਲ ਅਫਸਰ / ਤਹਿਸੀਲਦਾਰਾਂ ਦਾ ਤਬਾਦਾਲਾ
  • PublishedAugust 10, 2022

ਚੰਡੀਗੜ੍ਹ, 10 ਅਗਸਤ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਕੁਲ 35 ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਮਾਲ ਅਫਸਰ ਅਤੇ ਤਹਸੀਲਦਾਰ ਸ਼ਾਮਿਲ ਹਨ। ਜਿਸ ਦੀ ਸੂਚੀ ਇਸ ਪ੍ਰਕਾਰ ਹੈ

Written By
The Punjab Wire