ਗੁਰਦਾਸਪੁਰ, 2 ਜੂਨ (ਮੰਨਣ ਸੈਣੀ)। ਮਾਨ ਸਰਕਾਰ ਦੀ ਨਵੀਂ ਆਉਣ ਵਾਲੀ ਪੋਲਿਸੀ ਤੋਂ ਪਹਿਲਾ ਹੀ ਸ਼ਰਾਬ ਕਾਰੋਬਾਰੀਆਂ ਵੱਲੋਂ ਸ਼ਰਾਬ ਦਾ ਰੇਟ ਸਸਤਾ ਕਰ ਦਿੱਤਾ ਗਿਆ ਹੈ ਅਤੇ ਆਪਣੇ ਸਟਾਕ ਖਤਮ ਕੀਤਾ ਜਾ ਰਿਹਾ ਹੈ। ਹੁਣ ਗੁਰਦਾਸਪੁਰ ਸ਼ਹਿਰ ਅੰਦਰ ਵੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸਰਾਬ ਦਾ ਰੇਟ ਸਸਤਾ ਕਰ ਦਿੱਤਾ ਗਿਆ ਹੈ ਜਿਸ ਦੀ ਸੂਚੀ ਇਸ ਪ੍ਰਕਾਰ ਹੈ। ਹਾਲਾਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਹੁਣ ਸ਼ਰਾਬ ਦੀ ਬੋਤਲ ਪੇਟੀ ਵੇਲੇ ਰੇਟ ਤੇ ਹੀ ਮਿਲੇਗੀ
