ਹੋਰ ਗੁਰਦਾਸਪੁਰ ਪੰਜਾਬ

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਪੱਤਰ ਲਿੱਖ ਕੇ ਇਕ ਨਿਜੀ ਚੈਨਲ ਉੱਤੇ ਕਾਰਵਾਈ ਦੀ ਕੀਤੀ ਮੰਗ,

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਪੱਤਰ ਲਿੱਖ ਕੇ ਇਕ ਨਿਜੀ ਚੈਨਲ ਉੱਤੇ ਕਾਰਵਾਈ ਦੀ ਕੀਤੀ ਮੰਗ,
  • PublishedMarch 30, 2022

ਕਿਹਾ ਸਮੁੱਚੀ ਸੰਗਤ ਦੀਆਂ ਭਾਵਾਨਵਾਂ ਨੂੰ ਪਹੁੰਚੀ ਠੇਸ

ਗੁਰਦਾਸਪੁਰ, 30 ਮਾਰਚ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਮੋਜੂਦਾ ਵਿਧਾਇਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਲਿੱਖ ਬੇਨਤੀ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ ਹੋਰਨਾਂ ਚੈਨਲਾਂ ਉੱਤੇ ਕੀਤਾ ਜਾਵੇ। ਰੰਧਾਵਾ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਵਾਪਰੀ ਘਟਨਾ ਦੇ ਨਾਲ ਸਮੁੱਚੀ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰਾਈ ਠੇਸ ਪੁੱਜੀ ਹੈ।

Written By
The Punjab Wire