ਹੋਰ ਗੁਰਦਾਸਪੁਰ ਪੰਜਾਬ

ਜਿਲ੍ਹੇ ਅੰਦਰ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਹਲਕੇਵਾਈਜ ਐਡੀਸ਼ਨਲ ਫਲਾਇੰਗ ਸਕੈਅਡ ਟੀਮਾਂ ਤਾਇਨਾਤ

ਜਿਲ੍ਹੇ ਅੰਦਰ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਹਲਕੇਵਾਈਜ ਐਡੀਸ਼ਨਲ ਫਲਾਇੰਗ ਸਕੈਅਡ ਟੀਮਾਂ ਤਾਇਨਾਤ
  • PublishedFebruary 17, 2022

ਗੁਰਦਾਸਪੁਰ, 17 ਫਰਵਰੀ ( ਮੰਨਣ ਸੈਣੀ)। ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੱਤੀ ਕਿ ਵਿਧਾਨ ਸਭਾ ਚੋਣਾਂ 2022 ਲਈ ਮਿਤੀ 20.02.2022 ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਦੇ 72/48/24 ਘੰਟੇ ਦਾ ਸਮਾਂ ਬਹੁਤ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ। ਇਸ ਸਮੇਂ ਦੋਰਾਨ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ/ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਚੋਣ ਹਲਕੇਵਾਰ ਐਡੀਸ਼ਨਲ ਫਲਾਇੰਗ ਸਕੈਡ ਟੀਮਾਂ ਗਠਤ ਕੀਤੀਆਂ ਗਈਆਂ ਹਨ। ਸਮੁੱਚੀਆਂ ਟੀਮਾਂ ਅਲਾਟ ਹੋਏ ਖੇਤਰ ਵਿਚ ਆਪਣੀ ਡਿਊਟੀ ਤੇ ਹਾਜ਼ਰ ਹੋ ਗਈਆਂ ਹਨ।

ਫਲਾਇੰਗ ਸਕੈਡ ਟੀਮਾਂ  ਦੇ ਵਰਕ ਦੀ ਮੋਨੀਟਰਿੰਗ ਲਈ ਅਧਿਕਾਰੀਆਂ ਦੀ ਚੋਣ ਹਲਕਿਆਂ ਦੀ ਵੰਡ ਕੀਤੀ ਗਈ ਹੈ, ਜਿਸ ਅਨੁਸਾਰ ਜ਼ਿਲਾ ਨੋਡਲ ਅਧਿਕਾਰੀ ਸ਼੍ਰੀ ਸੁਰਿੰਦਰ ਕੁਮਾਰ, ਜਿਲ੍ਹਾ ਟਾਊਨ ਪਲੈਨਰ, ਗੁਰਦਾਸਪੁਰ ਮੋਬਾਇਲ ਨੰ: 88377-82375, ਹਲਕਾ 004-ਗੁਰਦਾਸਪੁਰ, ਸ਼੍ਰੀ ਵਿਨੈ ਕੁਮਾਰ,ਐਕਸੀੳਨ ਯੂ.ਬੀ.ਡੀ.ਸੀ ਗੁਰਦਾਸਪੁਰ ਡਵੀਜ਼ਨ ਮੋਬਾਇਲ ਨੰ: 98159-54877, ਹਲਕਾ 005-ਦੀਨਾਨਗਰ(ਅ.ਜ), 006-ਕਾਦੀਆਂ, 007-ਬਟਾਲਾ, ਸ਼੍ਰੀ ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ, ਗੁਰਦਾਸਪੁਰ, ਮੋਬਾਇਲ ਨੰ:95014-87881, ਹਲਕਾ 008-ਸ਼੍ਰੀ ਹਰਗੋਬਿੰਦਪੁਰ(ਅ.ਜ.), 009-ਫਤਿਹਗੜ੍ਹ ਚੂੜੀਆਂ, 010-ਡੇਰਾ ਬਾਬਾ ਨਾਨਕ ਹਨ।

ਉਕਤ ਅਧਿਕਾਰੀ ਆਪਣੇ ਚੋਣ ਹਲਕੇ ਦੇ ਟੀਮ ਇੰਚਾਰਜ਼ਾਂ ਨਾਲ ਸਿੱਧਾ ਸੰਪਰਕ  ਰੱਖਣਗੇ ਅਤੇ ਸਬੰਧਤ ਰਿਟਰਨਿੰਗ ਅਫਸਰਾਂ/ਨਿਮਨ ਹਸਤਾਖਰੀ ਨੂੰ ਟੀਮਾਂ ਦੀ ਕਾਰਗੁਜ਼ਾਰੀ ਸਬੰਧੀ ਡੇਲੀ ਰਿਪੋਰਟਿੰਗ ਕਰਨਗੇ।ਇਸ ਮੋਕੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਅ੍ਾਂ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਸ ਤਹਿਤ

ਵਿਧਾਨ ਸਭਾ ਹਲਕਾ 004-ਗੁਰਦਾਸਪੁਰ ਦੀ ਟੀਮ ਨੰ:1, ਮੁੱਖ ਲੋਕੇਸ਼ਨ ਗੋਹਤ ਪੋਖਰ, ਬੂਥ ਨੰ 1 ਤੋਂ 12,43,44,49,50 ਅਤੇ ਬੂਥ ਨੰ:54 ਤੋਂ 59 ਹਨ।ਇਸ ਦੇ ਟੀਮ ਇੰਚਾਰਜ਼ ਦਿਲਬਾਗ ਸਿੰਘ, ਮੋਬਾਇਲ ਨੰ:8872007521, ਅਤੇ ਟੀਮ ਮੈਂਬਰ ਮਿੱਤਰਮਾਨ ਸਿੰਘ ਮੋਬਾਇਲ ਨੰ:8968759564, ਮਨਜਿੰਦਰ ਸਿੰਘ ਮੋਬਾਇਲ ਨੰ: 9888601725, ਹਿਤੇਸ਼ ਕੁਮਾਰ ਮੋਬਾਇਲ ਨੰ: 9807630000 ਹਨ। ਟੀਮ ਨੰ:2 ਮੁੱਖ ਲੋਕੇਸ਼ਨ ਤਿੱਬੜ, ਬੂਥ ਨੰ: 13 ਤੋਂ 42 ਅਤੇ ਬੂਥ ਨੰ:45 ਹਨ। ਇਸ ਦੇ ਟੀਮ ਮੈਂਬਰ ਅਜ਼ਰ ਸਿੰਘ ਮੋਬਾਇਲ ਨੰ:9463204351, ਨਿਸ਼ਾਨ ਅਤਰੀ ਮੋਬਾਇਲ ਨੰ:9888779827 ਹੈ।ਟੀਮ ਨੰ:3 ਮੁੱਖ ਲੋਕੇਸ਼ਨ ਗੀਤਾ ਭਵਨ ਸਕੂਲ, ਬੂਥ ਨੰ: 60 ਤੋਂ 128 ਹਨ। ਇਸ ਦੇ ਟੀਮ ਮੈਂਬਰ ਤਲਜਿੰਦਰ ਸਿੰਘ ਮੋਬਾਇਲ ਨੰ:9417420810, ਅਮਰੀਕ ਸਿੰਘ ਮੋਬਾਇਲ ਨੰ:8194809051 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਹਰਦੋ ਬੱਥਵਾਲਾ, ਬੂਥ ਨੰ: 129 ਤੋਂ 148 ਹਨ। ਇਸ ਦੇ ਟੀਮ ਮੈਂਬਰ ਜਤਿੰਦਰ ਮਸੀਹ ਮੋਬਾਇਲ ਨੰ:9780996064, ਹਰਦੀਪ ਸਿੰਘ ਮੋਬਾਇਲ ਨੰ:8968126927 ਹੈ।ਟੀਮ ਨੰ:5 ਮੁੱਖ ਲੋਕੇਸ਼ਨ ਪੀਰਾ ਬਾਗ(ਹਯਾਤ ਨਗਰ), ਬੂਥ ਨੰ: 46 ਤੋਂ 53, ਬੂਥ ਨੰ:149 ਤੋਂ 160 ਅਤੇ ਬੂਥ ਨੰ:166 ਤੋਂ 174 ਹਨ। ਇਸ ਦੇ ਟੀਮ ਮੈਂਬਰ ਸ਼ਸ਼ੀ ਪਾਲ ਮੋਬਾਇਲ ਨੰ:9417073184, ਅਵਤਾਰ ਸਿੰਘ ਮੋਬਾਇਲ ਨੰ:9814429412 ਹੈ।ਟੀਮ ਨੰ:6 ਮੁੱਖ ਲੋਕੇਸ਼ਨ ਚਘੂਵਾਲ, ਬੂਥ ਨੰ: 155,156, 161 ਤੋਂ 165, ਬੂਥ ਨੰ:175,176,190 ਤੋਂ 198 ਹਨ। ਇਸ ਦੇ ਟੀਮ ਮੈਂਬਰ ਸਾਡਾ ਸ਼ਿਵ ਦਾਸ ਮੋਬਾਇਲ ਨੰ:9877195663, ਸੁਖਦੇਵ ਸਿੰਘ ਮੋਬਾਇਲ ਨੰ:9814468885 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਜ਼ੌੜਾ ਛਿੱਤਰਾਂ, ਬੂਥ ਨੰ: 177 ਤੋਂ 189, ਅਤੇ ਬੂਥ ਨੰ:199 ਤੋਂ 207 ਹਨ। ਇਸ ਦੇ ਟੀਮ ਮੈਂਬਰ ਹਰਨੇਕ ਸਿੰਘ ਮੋਬਾਇਲ ਨੰ:8728000687, ਲਖਬੀਰ ਸਿੰਘ ਮੋਬਾਇਲ ਨੰ:9888017785 ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 005-ਦੀਨਾਨਗਰ(ਅ.ਜ.) ਦੀ ਟੀਮ ਨੰ:1, ਮੁੱਖ ਲੋਕੇਸ਼ਨ ਝਬਕਰਾ, ਬੂਥ ਨੰ 1 ਤੋਂ 13 ਅਤੇ ਬੂਥ ਨੰ:35 ਤੋਂ 38 ਹਨ।ਇਸ ਦੇ ਟੀਮ ਮੈਂਬਰ ਗੁਰਦੇਵ ਸਿੰਘ, ਮੋਬਾਇਲ ਨੰ:8729000769, ਪਰਮਜੀਤ ਸਿੰਘ ਮੋਬਾਇਲ ਨੰ:9914356830 ਹੈ। ਟੀਮ ਨੰ:2 ਮੁੱਖ ਲੋਕੇਸ਼ਨ ਦੋਰਾਂਗਲਾ, ਬੂਥ ਨੰ: 14 ਤੋਂ 31 ਅਤੇ ਬੂਥ ਨੰ:53 ਤੋਂ 57 ਹਨ। ਇਸ ਦੇ ਟੀਮ ਮੈਂਬਰ ਮੋਹਨ ਸਿੰਘ ਮੋਬਾਇਲ ਨੰ:9646300150, ਵਿਨੋਦ ਕੁਮਾਰ ਮੋਬਾਇਲ ਨੰ:9316222180 ਹੈ।ਟੀਮ ਨੰ:3 ਮੁੱਖ ਲੋਕੇਸ਼ਨ ਬਹਿਰਾਮਪੁਰ, ਬੂਥ ਨੰ: 32 ਤੋਂ 34, ਬੂਥ ਨੰ:39 ਤੋਂ 52 ਅਤੇ ਬੂਥ ਨੰ: 58 ਤੋਂ 77 ਹਨ। ਇਸ ਦੇ ਟੀਮ ਮੈਂਬਰ ਬਿਕਰਮਜੀਤ ਸਿੰਘ ਮੋਬਾਇਲ ਨੰ:8146657325, ਸਵਿੰਦਰ ਸਿੰਘ ਮੋਬਾਇਲ ਨੰ:9878115715 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਬਰਿਆੜ ਚੌਂਕ, ਬੂਥ ਨੰ: 78 ਤੋਂ 93 ਅਤੇ ਬੂਥ ਨੰ: 134 ਤੋਂ 152 ਹਨ। ਇਸ ਦੇ ਟੀਮ ਮੈਂਬਰ ਸੁਲੱਖਣ ਸਿੰਘ ਮੋਬਾਇਲ ਨੰ:9855054381, ਪਵਨ ਕੁਮਾਰ ਮੋਬਾਇਲ ਨੰ:7696819745 ਹੈ।ਟੀਮ ਨੰ:5 ਮੁੱਖ ਲੋਕੇਸ਼ਨ ਐਮ.ਸੀ. ਦੀਨਾਨਗਰ, ਬੂਥ ਨੰ: 94 ਤੋਂ 133 ਅਤੇ ਬੂਥ ਨੰ:200 ਤੋਂ 210 ਹਨ। ਇਸ ਦੇ ਟੀਮ ਮੈਂਬਰ ਦੀਪਕ ਕੁਮਾਰ ਮੋਬਾਇਲ ਨੰ:9888525487, ਮਿਹਰ ਸਿੰਘ ਮੋਬਾਇਲ ਨੰ:9780112615 ਹੈ।ਟੀਮ ਨੰ:6 ਮੁੱਖ ਲੋਕੇਸ਼ਨ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ, ਬੂਥ ਨੰ:  153 ਤੋਂ 182 ਹਨ। ਇਸ ਦੇ ਟੀਮ ਮੈਂਬਰ ਸੁਭਾਸ਼ ਚੰਦਰ ਮੋਬਾਇਲ ਨੰ:9779452015, ਨੀਲਮ ਕੁਮਾਰ ਮੋਬਾਇਲ ਨੰ:9646231472 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਪੰਡੋਰੀ ਬੈਂਸ਼ਾਂ, ਬੂਥ ਨੰ: 183 ਤੋਂ 199 ਅਤੇ ਬੂਥ ਨੰ:211 ਤੋਂ 229 ਹਨ। ਇਸ ਦੇ ਟੀਮ ਮੈਂਬਰ ਵਿਆਸ ਦੇਵ ਮੋਬਾਇਲ ਨੰ:9464613817, ਰਮੇਸ਼ ਕੁਮਾਰ ਮੋਬਾਇਲ ਨੰ:7528001250 ਹੈ।

ਵਿਧਾਨ ਸਭਾ ਹਲਕਾ 006-ਕਾਦੀਆਂ ਦੀ ਟੀਮ ਨੰ:1, ਮੁੱਖ ਲੋਕੇਸ਼ਨ ਥੇਹ ਤਿੱਖਾਂ,ਬੂਥ ਨੰ 1 ਤੋਂ 15 ਅਤੇ ਬੂਥ ਨੰ:48 ਤੋਂ 51 ਹਨ।ਇਸ ਦੇ ਟੀਮ ਮੈਂਬਰ ਮਨਿੰਦਰਪਾਲ ਸਿੰਘ, ਮੋਬਾਇਲ ਨੰ:9855281405, ਦੀਪਕ ਕੁਮਾਰ ਮੋਬਾਇਲ ਨੰ:8837643408 ਹੈ। ਟੀਮ ਨੰ:2 ਮੁੱਖ ਲੋਕੇਸ਼ਨ ਧਾਰੀਵਾਲ, ਬੂਥ ਨੰ: 16 ਤੋਂ 47, ਬੂਥ ਨੰ: 52 ਤੋਂ 58 ਅਤੇ ਬੂਥ ਨੰ:62 ਤੋਂ 65 ਹਨ। ਇਸ ਦੇ ਟੀਮ ਮੈਂਬਰ ਅਮਨ ਕੁਮਾਰ ਮੋਬਾਇਲ ਨੰ:9815953953, ਸੰਦੀਪ ਸਿੰਘ ਮੋਬਾਇਲ ਨੰ:9888153289 ਹੈ।ਟੀਮ ਨੰ:3 ਮੁੱਖ ਲੋਕੇਸ਼ਨ ਜ਼ਫਰਵਾਲ, ਬੂਥ ਨੰ: 59 ਤੋਂ 61 ਅਤੇ ਬੂਥ ਨੰ: 66 ਤੋਂ 84,90 ਹਨ। ਇਸ ਦੇ ਟੀਮ ਮੈਂਬਰ ਪਰਮਜੀਤ ਸਿੰਘ ਮੋਬਾਇਲ ਨੰ:9592423574, ਦਲਜੀਤ ਸਿੰਘ ਮੋਬਾਇਲ ਨੰ:8427007156 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਸਠਿਆਲੀ ਪੁੱਲ, ਬੂਥ ਨੰ: 85 ਤੋਂ 89, ਬੂਥ ਨੰ: 91 ਤੋਂ 105, ਬੂਥ ਨੰ: 124 ਤੋਂ 130 ਅਤੇ ਬੂਥ ਨੰ: 176 ਤੋਂ 179 ਹਨ। ਇਸ ਦੇ ਟੀਮ ਮੈਂਬਰ ਮੋਹਿੰਦਰ ਸਿੰਘ ਮੋਬਾਇਲ ਨੰ:9417635368, ਜਗਤਾਰ ਸਿੰਘ ਮੋਬਾਇਲ ਨੰ:8872764394 ਹੈ।ਟੀਮ ਨੰ:5 ਮੁੱਖ ਲੋਕੇਸ਼ਨ ਭੈਣੀ ਮੀਆਂ ਖਾਣ, ਬੂਥ ਨੰ: 106 ਤੋਂ 123,174,175, ਬੂਥ ਨੰ:180 ਤੋਂ 185,ਬੂਥ ਨੰ: 189 ਤੋਂ 211 ਅਤੇ ਬੂਥ ਨੰ:213 ਤੋਂ 218 ਹਨ। ਇਸ ਦੇ ਟੀਮ ਮੈਂਬਰ ਅਮਨਦੀਪ ਸਿੰਘ ਮੋਬਾਇਲ ਨੰ:9988557155, ਸੁਖਦੇਵ ਸਿੰਘ ਮੋਬਾਇਲ ਨੰ:9887650761 ਹੈ।ਟੀਮ ਨੰ:6 ਮੁੱਖ ਲੋਕੇਸ਼ਨ ਕਾਦੀਆਂ, ਬੂਥ ਨੰ:  131 ਤੋਂ 173 ਅਤੇ ਬੂਥ ਨੰ:186 ਤੋਂ 188 ਹਨ। ਇਸ ਦੇ ਟੀਮ ਮੈਂਬਰ ਬਲਵਿੰਦਰ ਸਿੰਘ ਮੋਬਾਇਲ ਨੰ:7006738214, ਰਾਮ ਸਿੰਘ ਮੋਬਾਇਲ ਨੰ:9872884832 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਮੋਚਪੁਰ, ਬੂਥ ਨੰ: 212, 219 ਤੋਂ 223 ਹਨ। ਇਸ ਦੇ ਟੀਮ ਮੈਂਬਰ ਦੀਪਕ ਭਾਟੀਆਂ ਮੋਬਾਇਲ ਨੰ:9501005170, ਮੋਹਿੰਦਰ ਪ੍ਰਤਾਪ ਮੋਬਾਇਲ ਨੰ:9056857046 ਹੈ।

ਵਿਧਾਨ ਸਭਾ ਹਲਕਾ 007-ਬਟਾਲਾ ਦੀ ਟੀਮ ਨੰ:1, ਮੁੱਖ ਲੋਕੇਸ਼ਨ ਮੁਰਗੀ ਮੁਹੱਲਾ,ਬੂਥ ਨੰ 1 ਤੋਂ 57 ਹਨ।ਇਸ ਦੇ ਟੀਮ ਇੰਚਾਰਜ ਅਵਤਾਰ ਸਿੰਘ ਬੁੱਟਰ ਮੋਬਾਇਲ ਨੰ. 9780030596 ਅਤੇ ਟੀਮ ਮੈਂਬਰ ਹਰਮਨਪ੍ਰੀਤ ਸਿੰਘ, ਮੋਬਾਇਲ ਨੰ:9501450661, ਮਨਦੀਪ ਕੁਮਾਰ ਮੋਬਾਇਲ ਨੰ:7814634446, ਦੀਪਕ ਭਾਰਦਵਜ਼ ਮੋਬਾਇਲ ਨੰ. 9888781278 ਹੈ। ਟੀਮ ਨੰ:2 ਮੁੱਖ ਲੋਕੇਸ਼ਨ ਨਹਿਰੂ ਗੇਟ, ਬੂਥ ਨੰ: 58 ਤੋਂ 68 ਹਨ। ਇਸ ਦੇ ਟੀਮ ਇੰਚਾਰਜ ਚਰਨਜੀਤ ਸਿੰਘ ਮੋਬਾਇਲ ਨੰ  8427173500 ਅਤੇ ਟੀਮ ਮੈਂਬਰ ਪਰਮਬੀਰ ਸਿੰਘ ਕਾਹਲੋਂ ਮੋਬਾਇਲ ਨੰ:7973796868, ਮਨਮੋਹਨ ਸ਼ਰਮਾ ਮੋਬਾਇਲ ਨੰ:8725868450, ਬਲਵਿੰਦਰ ਪਾਲ ਮੋਬਾਇਲ ਨੰ 7009724880 ਹਨ।ਟੀਮ ਨੰ:3 ਮੁੱਖ ਲੋਕੇਸ਼ਨ ਖਜ਼ੂਰੀ ਗੇਟ, ਬੂਥ ਨੰ: 69 ਤੋਂ 95 ਹਨ। ਇਸ ਦੇ ਟੀਮ ਮੈਂਬਰ ਅਮਰਜੀਤ ਸਿੰਘ ਮੋਬਾਇਲ ਨੰ:9646434692, ਸੁਦੇਸ਼ ਕੁਮਾਰ ਮੋਬਾਇਲ ਨੰ:9781373623 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਪਹਾੜੀ ਗੇਟ, ਬੂਥ ਨੰ: 96 ਤੋਂ 125 ਹਨ। ਇਸ ਦੇ ਟੀਮ ਮੈਂਬਰ ਪਰਸ਼ੋਤਮ ਲਾਲ ਮੋਬਾਇਲ ਨੰ:9988463320, ਹਰਦੀਪ ਸਿੰਘ ਮੋਬਾਇਲ ਨੰ:8427001650  ਹੈ। ਟੀਮ ਨੰ:5 ਮੁੱਖ ਲੋਕੇਸ਼ਨ ਮਸ਼ਾਨਿਆਂ, ਬੂਥ ਨੰ: 126 ਤੋਂ 147 ਅਤੇ ਬੂਥ ਨੰ:181 ਤੋਂ 185 ਹਨ। ਇਸ ਦੇ ਟੀਮ ਮੈਂਬਰ ਰਜਿੰਦਰ ਕੁਮਾਰ ਮੋਬਾਇਲ ਨੰ:7986861410, ਦਵਿੰਦਰ ਸਿੰਘ ਮੋਬਾਇਲ ਨੰ:7589371952  ਹੈ।ਟੀਮ ਨੰ:6 ਮੁੱਖ ਲੋਕੇਸ਼ਨ ਨਸ਼ਹਿਰਾ  ਮੱਝਾ ਸਿੰਘ, ਬੂਥ ਨੰ: 148 ਤੋਂ 174  ਹਨ। ਇਸ ਦੇ ਟੀਮ ਮੈਂਬਰ ਮੰਗਲ ਸਿੰਘ ਮੋਬਾਇਲ ਨੰ:9646688745, ਸੁਖਵਿੰਦਰ ਸਿੰਘ ਮੋਬਾਇਲ ਨੰ:9872497865  ਹੈ।ਟੀਮ ਨੰ:7 ਮੁੱਖ ਲੋਕੇਸ਼ਨ ਬੁੱਟਰ ਕਲਾਂ, ਬੂਥ ਨੰ: 175 ਤੋਂ 180 ਅਤੇ ਬੂਥ ਨੰ:186 ਤੋਂ 201 ਹਨ। ਇਸ ਦੇ ਟੀਮ ਮੈਂਬਰ ਦਲਬੀਰ ਸਿੰਘ ਮੋਬਾਇਲ ਨੰ:9779917346, ਤਰਸੇਮ ਸਿੰਘ ਮੋਬਾਇਲ ਨੰ:9814816121 ਹੈ।

ਵਿਧਾਨ ਸਭਾ ਹਲਕਾ 008-ਸ਼੍ਰੀ ਹਰਗੋਬਿੰਦਪੁਰ ਦੀ ਟੀਮ ਨੰ:1, ਮੁੱਖ ਲੋਕੇਸ਼ਨ ਮਿਸ਼ਰਪੁਰਾ,ਬੂਥ ਨੰ 1 ਤੋਂ 10, ਬੂਥ ਨੰ: 19 ਤੋਂ 38 ਅਤੇ ਬੂਥ ਨੰ: 42 ਤੋਂ 45 ਹਨ।ਇਸ ਦੇ ਟੀਮ ਮੈਂਬਰ ਪਰਮਿੰਦਰ ਸਿੰਗ, ਮੋਬਾਇਲ ਨੰ:9878228761, ਸਲਵਿੰਦਰ ਸਿੰਘ ਮੋਬਾਇਲ ਨੰ:9855759921  ਹੈ। ਟੀਮ ਨੰ:2 ਮੁੱਖ ਲੋਕੇਸ਼ਨ ਰੰਗੜ ਨੰਗਲ, ਬੂਥ ਨੰ: 11 ਤੋਂ 18, ਬੂਥ ਨੰ: 39,40, ਬੂਥ ਨੰ: 53 ਤੋਂ 63 ਅਤੇ ਬੂਥ ਨੰ: 79 ਤੋਂ 82 ਹਨ। ਇਸ ਦੇ ਟੀਮ ਮੈਂਬਰ ਜ਼ਰਮਨਜੀਤ ਸਿੰਘ ਮੋਬਾਇਲ ਨੰ:9872541404, ਦਲਜੀਤ ਰਾਜ ਮੋਬਾਇਲ ਨੰ:9781998414  ਹੈ।ਟੀਮ ਨੰ:3 ਮੁੱਖ ਲੋਕੇਸ਼ਨ ਪੰਜ ਗ੍ਰਾਹੀਆਂ, ਬੂਥ ਨੰ: 41,46 ਤੋਂ 52, ਬੂਥ ਨੰ: 64 ਤੋਂ 75 ਅਤੇ ਬੂਥ ਨੰ: 106 ਤੋਂ 127 ਹਨ। ਇਸ ਦੇ ਟੀਮ ਮੈਂਬਰ ਅਮਨਦੀਪ ਸਿੰਘ ਮੋਬਾਇਲ ਨੰ:9914820510, ਨਰਿੰਦਰ ਸਿੰਘ ਮੋਬਾਇਲ ਨੰ:9814274940 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਘੁਮਾਣ, ਬੂਥ ਨੰ: 76 ਤੋਂ 78, ਬੂਥ ਨੰ: 83 ਤੋਂ 86 ਅਤੇ ਬੂਥ ਨੰ: 87 ਤੋਂ 105,128  ਹਨ। ਇਸ ਦੇ ਟੀਮ ਮੈਂਬਰ ਨਿਰਦੇਵ ਸਿੰਘ ਮੋਬਾਇਲ ਨੰ:9877033004, ਰਵਿੰਦਰ ਰਵੀ ਮੋਬਾਇਲ ਨੰ:9878276893  ਹੈ। ਟੀਮ ਨੰ:5 ਮੁੱਖ ਲੋਕੇਸ਼ਨ ਹਰਚੋਵਾਲ, ਬੂਥ ਨੰ: 158 ਤੋਂ 176 ਅਤੇ ਬੂਥ ਨੰ:205 ਤੋਂ 226 ਹਨ। ਇਸ ਦੇ ਟੀਮ ਮੈਂਬਰ ਗੁਰਮੁੱਖ ਸਿੰਘ ਮੋਬਾਇਲ ਨੰ:9501011660, ਗਿਆਨ ਚੰਦ ਮੋਬਾਇਲ ਨੰ:9855218444  ਹੈ।ਟੀਮ ਨੰ:6 ਮੁੱਖ ਲੋਕੇਸ਼ਨ ਚੀਮਾ ਖੁੱਡੀ, ਬੂਥ ਨੰ: 129 ਤੋਂ 132, ਬੂਥ ਨੰ: 155 ਤੋਂ 157, ਬੂਥ ਨੰ: 177 ਤੋਂ 183 ਅਤੇ ਬੂਥ ਨੰ: 190 ਤੋਂ 204  ਹਨ। ਇਸ ਦੇ ਟੀਮ ਮੈਂਬਰ ਸਚਿਨ ਸਾਹਿਲ ਮੋਬਾਇਲ ਨੰ:6280057659, ਗੁਰਪ੍ਰੀਤ ਸਿੰਘ ਮੋਬਾਇਲ ਨੰ:8146131216 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਘੁਮਾਣ, ਬੂਥ ਨੰ: 133 ਤੋਂ 154 ਅਤੇ ਬੂਥ ਨੰ:184 ਤੋਂ 189 ਹਨ। ਇਸ ਦੇ ਟੀਮ ਮੈਂਬਰ ਕਨਵਲਜੀਤ ਸਿੰਘ ਮੋਬਾਇਲ ਨੰ:9915499586, ਲਾਡੀ  ਮੋਬਾਇਲ ਨੰ:9478428488 ਹੈ।

ਵਿਧਾਨ ਸਭਾ ਹਲਕਾ 009-ਫਤਿਹਗੜ੍ਹ ਚੂੜੀਆਂ ਦੀ ਟੀਮ ਨੰ:1, ਮੁੱਖ ਲੋਕੇਸ਼ਨ ਵਿਲਾ ਤੇਜਾ, ਬੂਥ ਨੰ 1 ਤੋਂ 55 ਅਤੇ ਬੂਥ ਨੰ:72 ਤੋਂ 75 ਹਨ। ਇਸ ਦੇ ਟੀਮ ਮੈਂਬਰ ਬਲਜਿੰਦਰ ਸਿੰਘ, ਮੋਬਾਇਲ ਨੰ:8427734074, ਭੁਪਿੰਦਰ ਸਿੰਘ ਮੋਬਾਇਲ ਨੰ:7973228847  ਹੈ। ਟੀਮ ਨੰ:2 ਮੁੱਖ ਲੋਕੇਸ਼ਨ ਕਾਲਾ ਅਫਗਾਣਾ, ਬੂਥ ਨੰ: 56 ਤੋਂ 66, ਬੂਥ ਨੰ: 94 ਤੋਂ 102 ਅਤੇ ਬੂਥ ਨੰ:104 ਤੋਂ 107 ਹਨ। ਇਸ ਦੇ ਟੀਮ ਮੈਂਬਰ ਸਤਨਾਮ ਸਿੰਘ ਮੋਬਾਇਲ ਨੰ:9876235234, ਹਰਦੀਪ ਸਿੰਘ ਮੋਬਾਇਲ ਨੰ:9876489997  ਹੈ।ਟੀਮ ਨੰ:3 ਮੁੱਖ ਲੋਕੇਸ਼ਨ ਸਾਰਚੂਰ, ਬੂਥ ਨੰ: 76 ਤੋਂ 88 ਅਤੇ ਬੂਥ ਨੰ: 113 ਤੋਂ 114 ਹਨ। ਇਸ ਦੇ ਟੀਮ ਮੈਂਬਰ ਬਲਵਿੰਦਰ ਸਿੰਘ ਮੋਬਾਇਲ ਨੰ:9915591149, ਹਰਪਾਲ ਸਿੰਘ ਮੋਬਾਇਲ ਨੰ:7087598743  ਹੈ। ਟੀਮ ਨੰ:4 ਮੁੱਖ ਲੋਕੇਸ਼ਨ ਘਸੀਟਪੁਰ, ਬੂਥ ਨੰ: 115 ਤੋਂ 117, ਬੂਥ ਨੰ: 119 ਤੋਂ 120 ਅਤੇ ਬੂਥ ਨੰ: 156 ਤੋਂ 181 ਹਨ। ਇਸ ਦੇ ਟੀਮ ਮੈਂਬਰ ਸਰਬਜੀਤ ਸਿੰਘ ਮੋਬਾਇਲ ਨੰ:7888874545, ਮੇਹਰ ਸਿੰਘ ਮੋਬਾਇਲ ਨੰ:9814736894 ਹੈ।ਟੀਮ ਨੰ:5 ਮੁੱਖ ਲੋਕੇਸ਼ਨ ਦਿਆਲਗੜ੍ਹ, ਬੂਥ ਨੰ: 152 ਤੋਂ 155, ਬੂਥ ਨੰ:182 ਤੋਂ 191,ਬੂਥ ਨੰ: 200 ਤੋਂ 207 ਅਤੇ ਬੂਥ ਨੰ:210 ਤੋਂ 226 ਹਨ। ਇਸ ਦੇ ਟੀਮ ਮੈਂਬਰ ਨਵਦੀਪ ਸਿੰਘ ਮੋਬਾਇਲ ਨੰ:7888874505, ਬਲਜਿੰਦਰ ਸਿੰਘ ਮੋਬਾਇਲ ਨੰ:9478822849 ਹੈ।ਟੀਮ ਨੰ:6 ਮੁੱਖ ਲੋਕੇਸ਼ਨ ਘਣੀਏ ਕੇ ਬਾਂਗਰ, ਬੂਥ ਨੰ: 67 ਤੋਂ 71, ਬੂਥ ਨੰ: 89 ਤੋਂ 93, ਬੂਥ ਨੰ: 109 ਤੋਂ 112,118 ਅਤੇ ਬੂਥ ਨੰ:121 ਤੋਂ 128,130  ਹਨ। ਇਸ ਦੇ ਟੀਮ ਮੈਂਬਰ ਨਵਦੀਪ ਸਿੰਘ ਮੋਬਾਇਲ ਨੰ:9814808881, ਆਤਮਜੀਤ ਸਿੰਘ ਮੋਬਾਇਲ ਨੰ:9855729046 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਕਿਲਾ ਲਾਲ ਸਿੰਘ, ਬੂਥ ਨੰ: 103,129,131 ਤੋਂ 151, ਬੂਥ ਨੰ: 192 ਤੋਂ 199 ਅਤੇ ਬੂਥ ਨੰ: 208 ਤੋਂ 209 ਹਨ। ਇਸ ਦੇ ਟੀਮ ਮੈਂਬਰ ਅੰਗ੍ਰੇਜ਼ ਸਿੰਘ ਮੋਬਾਇਲ ਨੰ:9914196350, ਸਿਕੰਦਰ ਮਸੀਹ ਮੋਬਾਇਲ ਨੰ:9914079071 ਹੈ।

ਵਿਧਾਨ ਸਭਾ ਹਲਕਾ 010-ਡੇਰਾ ਬਾਬਾ ਨਾਨਕ  ਦੀ ਟੀਮ ਨੰ:1, ਮੁੱਖ ਲੋਕੇਸ਼ਨ ਧਰਮਕੋਟ ਰੰਧਾਵਾ, ਬੂਥ ਨੰ 1 ਤੋਂ 21,47,48 ਹਨ। ਇਸ ਦੇ ਟੀਮ ਇੰਚਾਰਜ ਸ਼ਾਹਬਾਜ਼ ਸਿੰਘ ਚੀਮਾ ਮੋਬਾਇਲ ਨੰ 9872300352 ਅਤੇ ਟੀਮ ਮੈਂਬਰ ਅਮਰਜੀਤ ਸਿੰਘ, ਮੋਬਾਇਲ ਨੰ:9872842004, ਹਰਜੀਤ ਸਿੰਘ ਮੋਬਾਇਲ ਨੰ:9803698136, ਜਾਗੀਰ ਸਿੰਘ ਮੋਬਾਇਲ ਨੰ 8437312860 ਹੈ। ਟੀਮ ਨੰ:2 ਮੁੱਖ ਲੋਕੇਸ਼ਨ ਤਲਵੰਡੀ ਰਾਮਾ, ਬੂਥ ਨੰ: 22 ਤੋਂ 46 ਅਤੇ ਬੂਥ ਨੰ:69 ਤੋਂ 74 ਹਨ। ਇਸ ਦੇ ਟੀਮ ਇੰਚਾਰਜ਼ ਰਾਜ ਕੁਮਾਰ ਮੋਬਾਇਲ ਨੰ 9465665252 ਅਤੇ ਟੀਮ ਮੈਂਬਰ ਚੇਤਨ ਸੈਣੀ ਮੋਬਾਇਲ ਨੰ:9501600650, ਰਾਹੁਲ ਮਹਾਜਨ ਮੋਬਾਇਲ ਨੰ:9888877243, ਸੁਖਰਾਜ ਸਿੰਘ ਮੋਬਾਇਲ ਨੰ 9592449404 ਹੈ।ਟੀਮ ਨੰ:3 ਮੁੱਖ ਲੋਕੇਸ਼ਨ ਸ਼ਿਕਾਰ ਮਾਸ਼ੀਆਂ , ਬੂਥ ਨੰ: 49 ਤੋਂ 68,ਬੂਥ ਨੰ: 77 ਤੋਂ 80 ਅਤੇ ਬੂਥ ਨੰ: 81 ਤੋਂ 91,94 ਹਨ। ਇਸ ਦੇ ਟੀਮ ਮੈਂਬਰ ਪਿਆਰਾ ਲਾਲ ਮੋਬਾਇਲ ਨੰ:9417412900, ਹਰਮੇਸ਼ ਮੋਬਾਇਲ ਨੰ:7355029489 ਹੈ।ਟੀਮ ਨੰ:4 ਮੁੱਖ ਲੋਕੇਸ਼ਨ ਵਡਾਲਾ ਬਾਂਗਰ, ਬੂਥ ਨੰ: 75,76, ਬੂਥ ਨੰ: 106 ਤੋਂ 121 ਅਤੇ ਬੂਥ ਨੰ: 158 ਤੋਂ 169 ਹਨ। ਇਸ ਦੇ ਟੀਮ ਮੈਂਬਰ ਨਵਦੀਪ ਸਿੰਘ ਮੋਬਾਇਲ ਨੰ:7888874505, ਐਮ. ਐਲ. ਮਸੀਹ ਮੋਬਾਇਲ ਨੰ:9501567275 ਹੈ।ਟੀਮ ਨੰ:5 ਮੁੱਖ ਲੋਕੇਸ਼ਨ ਕਲਾਨੌਰ, ਬੂਥ ਨੰ: 92,93,96 ਤੋਂ 105, ਬੂਥ ਨੰ:122 ਤੋਂ 138,142,151 ਅਤੇ ਬੂਥ ਨੰ:155 ਤੋਂ 157,170 ਹਨ। ਇਸ ਦੇ ਟੀਮ ਮੈਂਬਰ ਦਵਿੰਦਰ ਸਿੰਘ ਮੋਬਾਇਲ ਨੰ:9855800797, ਦਵਿੰਦਰ ਸਿੰਘ ਮੋਬਾਇਲ ਨੰ:9872898061 ਹੈ।ਟੀਮ ਨੰ:6 ਮੁੱਖ ਲੋਕੇਸ਼ਨ ਸ਼ਹੂਰਕਲਾਂ, ਬੂਥ ਨੰ: 95,139 ਤੋਂ 141, ਬੂਥ ਨੰ:143 ਤੋਂ 150 ਅਤੇ ਬੂਥ ਨੰ:176 ਤੋਂ 191 ਹਨ। ਇਸ ਦੇ ਟੀਮ ਮੈਂਬਰ ਜਗਮੋਹਨਪਾਲ ਸਿੰਘ ਮੋਬਾਇਲ ਨੰ:9041147771, ਪ੍ਰੇਮ ਲਾਲ ਮੋਬਾਇਲ ਨੰ:8437544744 ਹੈ।ਟੀਮ ਨੰ:7 ਮੁੱਖ ਲੋਕੇਸ਼ਨ ਛੀਨਾ ਰੇਤ ਵਾਲਾ, ਬੂਥ ਨੰ: 152 ਤੋਂ 154,ਬੂਥ ਨੰ: 171 ਤੋਂ 175 ਅਤੇ ਬੂਥ ਨੰ: 192 ਤੋਂ 241 ਹਨ। ਇਸ ਦੇ ਟੀਮ ਮੈਂਬਰ ਸੁਖਵਿੰਦਰਪਾਲ  ਮੋਬਾਇਲ ਨੰ:9855898482, ਬੀਰਾ ਮਸੀਹ ਮੋਬਾਇਲ ਨੰ:9592848022 ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਟੀਮਾਂ ਦੁਪਹਿਰ 3:00 ਵਜੇ ਤੋਂ ਰਾਤ 10:00 ਵਜੇ ਤੱਕ ਗਸ਼ਤ/ਚੈਕਿੰਗ ਕਰਨਗੀਆਂ। ਸ਼ਰਾਰਤੀ ਅਨਸਰਾਂ ਵੋਟਾਂ ਲਈ ਪੈਸੇ, ਤੋਹਫੇ, ਨਸ਼ਿਆਂ ਅਤੇ ਸ਼ਰਾਬ ਆਦਿ ਦੀ ਕੀਤੀ ਜਾਂਦੀ ਵਰਤੋਂ ਰੋਕਣ ਲਈ ਖੇਤਰ ਵਿਚ ਪੈਂਦੇ  ਹੌਟ ਸ਼ਪੋਟਸ ਤੇ ਵਿਸ਼ੇਸ਼ ਫੋਕਸ ਕਰਨਗੀਆ।ਜੇਕਰ ਕੋਈ ਸ਼ਿਕਾਇਤ/ਮਾਮਲਾ ਧਿਆਨ ਨ ਵਿੱਚਆਉਂਦਾ ਹੈ ਤਾਂ ਤੁਰੰਤ ਸਬੰਧਤ ਵਿਭਾਗ ਦੇ ਅਧਿਕਾਰੀ( ਜਿਵੇਂ ਆਰ.ਓਜ.ਐਕਸਾਈਜ਼, ਇਨਕਮ ਟੈਕਸ, ਡਰੱਗ ਕੰਟਰੋਲਰ, ਪੁਲੀਸ ਅਧਕਿਾਰੀਆਂ ) ਦੇ ਧਿਆਨ ਵਿੱਚ ਲਿਆਦਾ ਜਾਵੇ ਅਤੇ ਉਨ੍ਹਾਂ ਦੇ ਮੌਕੇ ਤੇ ਪਹੁੰਚਣ ਤੱਕ ਜਗ੍ਹਾ ਨੂੰ ਛੱਡਿਆਂ ਨਾ ਜਾਵੇ ।

ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ ਅਠਤਾਲੀ ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ, ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਚੋਣ ਪ੍ਰਚਾਰ ਦੇ ਹਲਕੀ ਵਿੱਚ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਬਾਹਰੋਂ ਆਏ ਰਾਜਨੀਤਕ/ਪਾਰਟੀ ਵਰਕਰਾਂ/ਕੰਮਪੇਂਨ ਵਰਕਰਾਂ ਨੂੰ ਹਲਕੇ ਵਿਚੋ ਬਾਹਰ ਜਾਣਾ ਪਵੇਗਾ ।

ਟੀਮ ਇੰਚਾਰਜ ਉਨ੍ਹਾਂ ਅਧੀਨ ਆਉਂਦੇ ਖੇਤਰ ਵਚਿ ਸਥਿਤ ਕਮਊਨਿਟੀ ਸੈਂਟਰ/ਧਰਮਸ਼ਾਲਾ/ਗੈਸਟ ਹਾਊਸ ਅਤੇ ਹੋਰ ਇਸ ਤਰ੍ਹਾਂ ਦੀ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਥਾਵਾਂ ਵਿਚ ਠਹਰਿਨ ਵਾਲ਼ਿਆ ਦੀ ਸੂਚੀ ਨਜ਼ਰ ਰੱਖੀ ਜਾਵੇ ਅਤੇ ਉਨ੍ਹਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ ।

ਵੋਟਾਂ ਪੈਣ ਤੋਂ ਅਠਤਾਲੀ ਘੰਟੇ ਪਹਿਲਾਂ ਸ਼ਰਾਬ ਦੀ ਵਿਰਰੀ ਤੇ ਰੋਕ ਲਗਾਈ ਗਈ ਹੈ। ਡ੍ਰਾਈ ਡੇਅ ਦੌਰਾਨ ਪੋਲੰਗ ਖੇਤਰ, ਕਿਸੇ ਹੋਟਲ, ਖਾਣ ਪੀਣ ਵਾਲੇ ਸਥਾਨਾਂ, ਦੁਕਾਨਾਂ ਜਾਂ ਨਿੱਜੀ ਥਾਵਾਂ ਤੇ ਸ਼ਰਾਬ ਜਾਂ ਹੋਰ ਨਸ਼ੇ ਵੰਡਣ ਅਤੇ ਵੇਚਣ ਦੀ ਮਨਾਹੀ ਹੈ । ਹਰੇਕ ਟੀਮ ਨੂੰ ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਅਤੇ ਬਟਾਲਾ ਵੱਲੋਂ  ਸੁਰਖਿਆ ਕਰਮੀ ਮੁਹੱਈਆ ਕਰਵਾਇਆ ਗਿਆ ਹੈ। ਉਕਤ ਤੋ ਇਲਾਵਾਂ ਜੇਕਰ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਕੋਈ ਵੀ ਮਾਮਲਾ ਧਿਆਨ ਵਿਚ ਆਉਦਾਂ ਹੈ, ਤਾਂ ਤੁਰੰਤ ਸੀਨੀਅਰ ਅਧਕਿਾਰੀਆਂ ਦੇ ਨੋਟਿਸ ਵਿੱਚ ਲਿਆਂਦਾ ਜਾਵੇ ।

Written By
The Punjab Wire