CORONA ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਸੁਖਦੇਵ ਸਿੰਘ ਢੀਂਡਸਾ ਹੋਏ ਕਰੋਨਾ ਪਾਜ਼ੇਟਿਵ, ਮੋਦੀ ਦੀ ਰੈਲੀ ਤੋਂ ਵਾਪਸ ਪਰਤੇ, ਕੈਪਟਨ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

ਸੁਖਦੇਵ ਸਿੰਘ ਢੀਂਡਸਾ ਹੋਏ ਕਰੋਨਾ ਪਾਜ਼ੇਟਿਵ, ਮੋਦੀ ਦੀ ਰੈਲੀ ਤੋਂ ਵਾਪਸ ਪਰਤੇ, ਕੈਪਟਨ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
  • PublishedJanuary 5, 2022

ਪੰਜਾਬ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ।

ਢੀਂਡਸਾ ਦਾ ਕਹਿਣਾ ਹੈ ਕਿ ਉਹ ਪੀਐਮ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਜਾ ਰਹੇ ਸਨ ਪਰ ਟੈਸਟ ਰਿਪੋਰਟ ਮਿਲਣ ਤੋਂ ਬਾਅਦ ਵਾਪਸ ਪਰਤ ਗਏ।

Written By
The Punjab Wire