Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਡੀਜੀਪੀ, ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਸੰਭਾਲਣਗੇ ਅਡੀਸ਼ਨਲ ਚਾਰਜ

ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਡੀਜੀਪੀ, ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਸੰਭਾਲਣਗੇ ਅਡੀਸ਼ਨਲ ਚਾਰਜ
  • PublishedSeptember 25, 2021

1988 ਬੈਚ ਦੇ ਆਈਪੀਏਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦਾ ਡੀਜੀਪੀ ਲਗਾਇਆ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਉਹਨਾਂ ਕੋਲ ਇਹ ਅਡੀਸ਼ਨਲ ਚਾਰਜ ਹੋਵੇਗਾ।

Written By
The Punjab Wire