ਗੁਰਦਾਸਪੁਰ, 15 ਫਰਵਰੀ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਸ਼੍ਰੀ ਦੀਪਕ ਹਿਲੋਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੀਪਕ ਹਿਲੌਰੀ ਦਾ ਤਬਾਦਲਾ ਸਟਾਫ਼ ਅਫਸਰ ਟੂ ਡੀਜੀਪੀ ਪੰਜਾਬ ਵਜੋਂ ਹੋਇਆ ਹੈ। ਜਦਕਿ ਸ਼੍ਰੀ. ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਆਈ.ਪੀ.ਐਸ ਨੂੰ ਗੁਰਦਾਸਪੁਰ ਦਾ ਨਵਾ ਐਸਐਸਪੀ ਲਗਾਇਆ ਗਿਆ ਹੈ। ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਇਸ ਤੋਂ ਪਹਿਲ੍ਹਾ ਖੰਨਾ ਵਿੱਚ ਬਤੌਰ ਐਸਐਸਪੀ ਤੈਨਾਤ ਸਨ।
Recent Posts
- ਪੰਥਕ ਕਾਨਫਰੰਸ ਦੇ ਨਾਮ ਰਿਹਾ ਛਪਾਰ ਮੇਲਾ
- ਮਨਪ੍ਰੀਤ ਇਯਾਲੀ ਤੋਂ ਚੌਕਸ ਰਹੋ ਜੋ ਪੰਥਕ ਵੋਟਾਂ ਵੰਡਣ ਲਈ ਮੁੱਖ ਮੰਤਰੀ ਨਾਲ ਰਲਿਆ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ
- ਫਾਰਮੇਸੀ ਅਫ਼ਸਰ ਭਰਤੀ ਪ੍ਰਕਿਰਿਆ ਉੱਤੇ ਰੋਕ ਤੋਂ ਬਾਅਦ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਅਸਤੀਫ਼ਾ ਦੇਣ – ਕੇਵਲ ਸਿੰਘ ਢਿੱਲੋਂ
- ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 249ਵਾਂ ਦਿਨ: ਪੰਜਾਬ ਪੁਲਿਸ ਵੱਲੋਂ 581 ਥਾਈਂ ਛਾਪੇਮਾਰੀ; 255 ਕਾਬੂ
- ਮੁੱਖ ਮੰਤਰੀ ਭਗਵੰਤ ਮਾਨ ਨੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਬੁਲਾਈ