Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਆਰਥਿਕਤਾ ਗੁਰਦਾਸਪੁਰ ਪੰਜਾਬ

ਵੱਜਾ ਹੂਟਰ ਪਿਆ ਜੁਰਮਾਨਾ:- ਪਾਵਰਕਾਮ ਵੱਲੋਂ ਮੀਟਰ ਹੋਲੀ ਚਲਣ ਤੇ ਪਾਇਆ ਗਿਆ ਲੱਖਾ ਦਾ ਜੁਰਮਾਨਾ

ਵੱਜਾ ਹੂਟਰ ਪਿਆ ਜੁਰਮਾਨਾ:- ਪਾਵਰਕਾਮ ਵੱਲੋਂ ਮੀਟਰ ਹੋਲੀ ਚਲਣ ਤੇ ਪਾਇਆ ਗਿਆ ਲੱਖਾ ਦਾ ਜੁਰਮਾਨਾ
  • PublishedMay 25, 2022

ਗੁਰਦਾਸਪੁਰ, 25 ਮਈ (ਮੰਨਣ ਸੈਣੀ)। ਅਖੀਰ ਪੰਜਾਬ ਅੰਦਰ ਬਦਲਾਵ ਦਾ ਹੂਟਰ ਵੱਜ ਹੀ ਗਿਆ ਅਤੇ ਸਰਕਾਰ ਬਦਲਣ ਦੇ ਨਾਲ ਹੀ ਜਿੱਥੇ ਸਾਰੇ ਵਿਭਾਗ ਸੁੱਤ ਨਿੰਦਰੇ ਜਾਗ ਗਏ ਹਨ ਉੱਥੇ ਹੀ ਪਾਵਰਕਾਮ ਦੀ ਵੀ ਅੱਖ ਖੁੱਲ਼ ਗਈ ਹੈ। ਪੰਜਾਬ ਭਰ ਵਿੱਚ ਪਾਵਰਕਾਮ ਵੱਲੋਂ ਜਿੱਥੇ ਬਿਜਲੀ ਚੋਰੀ ਕਰਨ ਦੇ ਮਾਮਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਗੁਰਦਾਸਪੁਰ ਦੇ ਆਈ.ਟੀ.ਆਈ ਨੇੜੇ ਸਥਿਤ ਇੱਕ ਰੇਸਤਰਾਂ ਤੇ ਵੀ ਵਿਭਾਗ ਵੱਲੋ ਲੱਖਾ ਦਾ ਜੁਰਮਾਨਾ ਕੀਤਾ ਗਿਆ ਹੈ।

ਇਸ ਸੰਬੰਧੀ ਵਿਭਾਗ ਦੇ ਸਬ ਅਰਬਨ ਸਬ ਡਵੀਜਨ ਕਾਰਜਕਾਰੀ ਇੰਜ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਹੋਟਲ ਮਾਲਿਕ ਨੂੰ 5 ਲੱਖ 15 ਹਜਾਰ ਦਾ ਜੁਰਮਾਨਾ ਲਗਾਇਆ ਹੈ। ਉਹਨਾਂ ਦੱਸਿਆ ਕਿ ਉਕਤ ਮਾਲਕ ਦੇ ਮੀਟਰ ਦੀ ਜਾਂਚ ਜਦੋਂ ਲੈਬ ਤੋਂ ਹੋਈ ਤਾਂ ਉਸ ਦਾ ਮੀਟਰ ਹੋਲੀ ਚਲਦਾ ਪਾਇਆ ਗਿਆ।

Written By
The Punjab Wire