ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ)। ਮੰਗਲਵਾਰ ਨੂੰ ਸ਼ਹਿਰੀ ਸਬ ਡਵਿਜਨ ਆਉਂਦੇ ਇਲਾਕੇ ਪੁਰਾਣੀ ਸਬਜੀ ਮੰਡੀ ਚੌਕ ਤੋਂ ਲੈ ਕੇ ਸਰਕਾਰੀ ਕਾਲੇਜ ਬਾਇਪਾਸ ਤੱਕ, ਬਾਜਵਾ ਕਲੋਣੀ, ਬਹਿਰਾਮਪੁਰ ਰੋਡ, ਡਾਕ ਖਾਣਾ ਚੌਕ ਤੋਂ ਜੇਲ ਰੋਡ ਤੱਕ, ਬਾਠ ਵਾਲੀ ਗਲੀ, ਗੋਪਾਲ ਨਗਰ, ਡਾ ਅਰੋੜਾ ਸਕੈਨ ਸੈਂਟਰ ਅਤੇ ਸਾਹਮਨੇ ਵਾਲਿਆ ਸਰਕਾਰੀ ਕੋਠਿਆ ਆਦਿ ਕੀ ਬਿਜਲੀ ਮੰਗਲਵਾਰ ਨੂੰ ਬੰਦ ਰਹੇਗੀ। ਇਹ ਜਾਨਕਾਰੀ ਸਹਾਇਕ ਇੰਜਿਨਅਰ ਗੁਰਦਾਸਪੁਰ ਵੱਲੋਂ ਦਿੱਤੀ ਗਈ। ਇਸ ਸੰਬੰਧੀ ਦੱਸਿਆ ਗਿਆ ਕਿ ਅਤਿ ਜਰੂਰੀ ਕਾਰਣਾ ਕਾਰਣ 11 ਕੇਵੀ ਤ੍ਰਿਮੋਂ ਰੋਡ ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਦੇ ਤਹਿਤ ਉੱਕਤ ਇਲਾਕੇ ਪ੍ਰਭਾਵਿਤ ਹੋਣਗੇ।
Recent Posts
- ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਲਜਾਂ ਵਿੱਚ ਪਲੇਸਮੈਂਟ ਕਰਵਾਉਣਾ ਸ਼ਲਾਗਾਯੋਗ ਉਪਰਾਲਾ – ਡਾਕਟਰ ਮਨਦੀਪ ਕੌਰ
- ‘ਗੈਂਗਸਟਰਾਂ ‘ਤੇ ਵਾਰ’: ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
- ਦੰਦਾਂ ਦੀ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ
- ਐੱਚਪੀਵੀ ਟੀਕਾਕਰਣ ਜਾਗਰੂਕਤਾ ਲਈ ਡਾਕਟਰਾਂ ਨੇ ਆਪਣੀ ਬੱਚੀਆ ਨੂੰ ਲਗਵਾਏ ਟੀਕੇ