ਗੁਰਦਾਸਪੁਰ ਰਾਜਨੀਤੀ

ਕਾਂਗਰਸ ਨੂੰ ਝੱਟਕਾ- ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਆਪ ਵਿੱਚ ਹੋਏ ਸ਼ਾਮਲ

ਕਾਂਗਰਸ ਨੂੰ ਝੱਟਕਾ- ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਆਪ ਵਿੱਚ ਹੋਏ ਸ਼ਾਮਲ
  • PublishedMay 21, 2024

ਗੁਰਦਾਸਪੁਰ, 21 ਮਈ 2024 (ਦੀ ਪੰਜਾਬ ਵਾਇਰ)। ਕਾਗਰਸ ਪਾਰਟੀ ਨੂੰ ਅਲਵਿਦਾ ਕਹਿ ਸੀਨੀਅਰ ਆਗੂ ਤੇ ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ ਹਲਕਾ ਇੰਚਾਰਜ ਕਾਦੀਆ ਸ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਅੱਜ ਮੁੱਖ ਮੰਤਰੀ ਦੀ ਹਾਜਰੀ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਅੰਦਰ ਭਾਰੀ ਸਮਰਥਨ ਮਿਲਿਆ ਵਰਨਯੋਗ ਹੈ ਕਿ ਲੰਬੇ ਸਮੇਂ ਤੋਂ ਸਿਆਸੀ ਤੌਰ ਤੇ ਵਿਚਰ ਰਹੇ ਜਗਦੀਸ਼ ਧਾਰੀਵਾਲ ਦੇ ਆਪਣੇ ਕਈ ਸਾਥੀਆਂ ਸਮੇਤ ਸ਼ਾਮਲ ਹੋਣ ਜਾਣ ਤੇ ਕਈਂ ਲੋਕ ਸਭਾ ਹਲਕਿਆਂ ਸਮੇਤ ਲੋਕ ਸਭਾ ਹਲਕਾ ਗੁਰਦਾਪੁਰ ਦੇ ਚੋਣ ਸਮੀਕਰਨ ਬਦਲ ਸਕਦੇ ਹਨ ਕਿਉਂਕਿ ਜਗਦੀਸ਼ ਧਾਰੀਵਾਲ ਹੋਰਨਾਂ ਜਿਲ੍ਹਿਆਂ ਅਤੇ ਹਲਕਿਆਂ ਦੇ ਕਈ ਆਗੂਆ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

Written By
The Punjab Wire