ਦੇਸ਼ ਪੰਜਾਬ ਰਾਜਨੀਤੀ

ਭਾਜਪਾ ਵੱਲੋਂ 195 ਉਮੀਦਵਾਰਾਂ ਦਾ ਐਲਾਨ

ਭਾਜਪਾ ਵੱਲੋਂ 195 ਉਮੀਦਵਾਰਾਂ ਦਾ ਐਲਾਨ
  • PublishedMarch 2, 2024

ਚੰਡੀਗੜ੍ਹ, 2 ਮਾਰਚ 2024 (ਦੀ ਪੰਜਾਬ ਵਾਇਰ)। ਭਾਜਪਾ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ 195 ਲੋਕਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

Written By
The Punjab Wire