ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕੱਲ੍ਹ ਹੋਣ ਜਾ ਰਿਹਾ ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਵਿਸਥਾਰ

ਕੱਲ੍ਹ ਹੋਣ ਜਾ ਰਿਹਾ ਭਗਵੰਤ ਮਾਨ ਦੇ  ਮੰਤਰੀ ਮੰਡਲ ਦਾ ਵਿਸਥਾਰ
  • PublishedJuly 3, 2022

ਚੰਡੀਗੜ੍ਹ, 3 ਜੁਲਾਈ ( ਦ ਪੰਜਾਬ ਵਾਇਰ)। ਪੰਜਾਬ ਮੰਤਰੀ ਮੰਡਲ ਦਾ ਭਲਕੇ ਵਿਸਥਾਰ ਹੋ ਜਾਂ ਰਿਹਾ ਹੈ। ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਦੇ ਲਈ ਸਰਕਾਰ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕੱਲ੍ਹ 4 ਜੁਲਾਈ ਨੂੰ ਸ਼ਾਮ ਪੰਜ ਵਜੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।

Written By
The Punjab Wire