ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਗਵੰਤ ਮਾਨ ਅੱਜ 28 ਮਾਰਚ ਨੂੰ ਕਰਨਗੇ ਪੰਜਾਬ ਪੱਖੀ ਘੋਸ਼ਣਾ, ਪਾਰਟੀ ਨੇ ਕੀਤਾ ਟਵੀਟ

ਭਗਵੰਤ ਮਾਨ ਅੱਜ 28 ਮਾਰਚ ਨੂੰ ਕਰਨਗੇ ਪੰਜਾਬ ਪੱਖੀ ਘੋਸ਼ਣਾ, ਪਾਰਟੀ ਨੇ ਕੀਤਾ ਟਵੀਟ
  • PublishedMarch 28, 2022

ਚੰਡੀਗੜ੍ਹ, 28 ਮਾਰਚ, 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ‘ਆਪ’ ਪੰਜਾਬ ਨੇ ਇੱਕ ਟਵੀਟ ਰਾਹੀਂ ਕੀਤਾ ਹੈ।

Written By
The Punjab Wire