Close

Recent Posts

CORONA ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਦੀ 5 ਰਾਜ ਸਭਾ ਸੀਟਾਂ ਲਈ ਚੋਣਾ ਦਾ ਵੱਜਿਆ ਬਿਗਲ

ਪੰਜਾਬ ਦੀ 5 ਰਾਜ ਸਭਾ ਸੀਟਾਂ ਲਈ ਚੋਣਾ ਦਾ ਵੱਜਿਆ ਬਿਗਲ
  • PublishedMarch 7, 2022

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦੌਰਾਨ ਪੰਜਾਬ ਦੀਆਂ 5  ਰਾਜ ਸਭਾ ਸੀਟਾਂ ਲਈ ਚੋਣਾਂ ਦਾ ਇਲਾਨ ਚੋਣਾਂ  ਕਮਿਸ਼ਨ ਨੇ ਕਰ ਦਿੱਤਾ ਹੈ। ਇਹ ਚੋਣਾਂ ਹੇਠ ਲਿਖੇ ਅਨੁਸਾਰ ਹੋਣਗੀਆਂ . 
 ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਅਗਲੇ ਮਹੀਨੇ ਰਿਟਾਇਰ ਹੋ ਰਹੇ ਹਨ ਇਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ , ਨਰੇਸ਼ ਗੁਜਰਾਲ  , ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਸ਼ਾਮਲ ਹਨ. ਪੰਜਾਬ ਦੀਆਂ ਕੁੱਲ 7 ਰਾਜ ਸਭਾ ਸੀਟਾਂ ਹਨ । 

Sl. No.EventsDates
 Issue of Notifications14th March, 2022 (Monday)
 Last date of making nominations21st March, 2022 (Monday)
 Scrutiny of nominations22nd March, 2022 (Tuesday)
 Last date for withdrawal of candidatures24th March, 2022 (Thursday)
 Date of Poll31st March, 2022 (Thursday)
 Hours of Poll09:00 am- 04:00 pm
 Counting of Votes31st March, 2022 (Thursday) at 05:00 pm
 Date before which election shall be completed02nd April, 2022 (Sa

Written By
The Punjab Wire