ਕਾਂਗਰਸ ਪਾਰਟੀ ਨੇ ਪੰਜਾਬ ਚੋਣ ਦੰਗਲ ਵਿੱਚ ਉਤਾਰੇ 86 ਉਮੀਦਵਾਰ, ਲਿਸਟ ਕੀਤੀ ਜਾਰੀ, ਪੜੋ ਕਿਸ ਹਲਕੇ ਤੋਂ ਕਿਸ ਨੂੰ ਮਿਲੀ ਟਿਕਟ

ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣੀ ਪਹਿਲੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 86 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ।

Print Friendly, PDF & Email
www.thepunjabwire.com