ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪਨਗ੍ਰੇਨ ਦੇ ਸਾਬਕਾ ਚੈਅਰਮੈਨ ਲਾਲੀ ਮਜੀਠੀਆ ਨੇ ਕਾਂਗਰਸ ਨੂੰ ਕਿਹਾ ਅਲਵਿੱਦਾ ‘ਆਪ’ ‘ਚ ਹੋਏ ਸ਼ਾਮਿਲ

ਪਨਗ੍ਰੇਨ ਦੇ ਸਾਬਕਾ ਚੈਅਰਮੈਨ ਲਾਲੀ ਮਜੀਠੀਆ ਨੇ ਕਾਂਗਰਸ ਨੂੰ ਕਿਹਾ ਅਲਵਿੱਦਾ ‘ਆਪ’ ‘ਚ ਹੋਏ ਸ਼ਾਮਿਲ
  • PublishedJanuary 1, 2022

ਮਾਝੇ ‘ਚ ‘ਆਪ’ ਨੂੰ ਮਿਲੀ ਵੱਡੀ ਮਜ਼ਬੂਤੀ! ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਨਗ੍ਰੇਨ ਦੇ ਸਾਬਕਾ ਚੈਅਰਮੈਨ ਲਾਲੀ ਮਜੀਠੀਆ ‘ਆਪ’ ‘ਚ ਹੋਏ ਸ਼ਾਮਿਲ। ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ‘ਆਪ’ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਡਾ ਨੇ ਅੰਮ੍ਰਿਤਸਰ ਵਿਖੇ ਰਸਮੀ ਤੌਰ ‘ਤੇ ਕੀਤਾ ਸ਼ਾਮਿਲ।

Written By
The Punjab Wire