ਗੁਰਦਾਸਪੁਰ, 21 ਮਈ 2024 (ਦੀ ਪੰਜਾਬ ਵਾਇਰ)। ਕਾਗਰਸ ਪਾਰਟੀ ਨੂੰ ਅਲਵਿਦਾ ਕਹਿ ਸੀਨੀਅਰ ਆਗੂ ਤੇ ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ ਹਲਕਾ ਇੰਚਾਰਜ ਕਾਦੀਆ ਸ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਅੱਜ ਮੁੱਖ ਮੰਤਰੀ ਦੀ ਹਾਜਰੀ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਅੰਦਰ ਭਾਰੀ ਸਮਰਥਨ ਮਿਲਿਆ ਵਰਨਯੋਗ ਹੈ ਕਿ ਲੰਬੇ ਸਮੇਂ ਤੋਂ ਸਿਆਸੀ ਤੌਰ ਤੇ ਵਿਚਰ ਰਹੇ ਜਗਦੀਸ਼ ਧਾਰੀਵਾਲ ਦੇ ਆਪਣੇ ਕਈ ਸਾਥੀਆਂ ਸਮੇਤ ਸ਼ਾਮਲ ਹੋਣ ਜਾਣ ਤੇ ਕਈਂ ਲੋਕ ਸਭਾ ਹਲਕਿਆਂ ਸਮੇਤ ਲੋਕ ਸਭਾ ਹਲਕਾ ਗੁਰਦਾਪੁਰ ਦੇ ਚੋਣ ਸਮੀਕਰਨ ਬਦਲ ਸਕਦੇ ਹਨ ਕਿਉਂਕਿ ਜਗਦੀਸ਼ ਧਾਰੀਵਾਲ ਹੋਰਨਾਂ ਜਿਲ੍ਹਿਆਂ ਅਤੇ ਹਲਕਿਆਂ ਦੇ ਕਈ ਆਗੂਆ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
Recent Posts
- ਪੰਜਾਬ ਨੇ ਕੇਂਦਰ ਕੋਲ ਮਾਈਨਰ ਮਿਨਰਲ ਵਾਲੇ ਸੂਬਿਆਂ ਲਈ ਐਸ.ਏ.ਐਸ.ਸੀ.ਆਈ 2026-27 ਦੇ ਸੋਧੇ ਯੋਗਤਾ ਮਾਪਦੰਡਾਂ ਦਾ ਮੁੱਦਾ ਚੁੱਕਿਆ, ਸੂਬੇ ਨੂੰ 2025 ਵਿੱਚ ਮਿਲੇ ਪਹਿਲੇ ਸਥਾਨ ਦਾ ਦਿੱਤਾ ਹਵਾਲਾ: ਬਰਿੰਦਰ ਕੁਮਾਰ ਗੋਇਲ
- ਰਮਨ ਬਹਿਲ ਵੱਲੋਂ ਹਲਕਾ ਗੁਰਦਾਸਪੁਰ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ 32.30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਲਾਸ ਰੂਮਾਂ ਅਤੇ ਆਧੁਨਿਕ ਇੰਟੀਗ੍ਰੇਟਿਡ ਮੈਥਸ ਨਾਲ ਸਾਇੰਸ ਲੈਬ ਦਾ ਉਦਘਾਟਨ
- ਰਮਨ ਬਹਿਲ ਵੱਲੋਂ ਹਲਕਾ ਗੁਰਦਾਸਪੁਰ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ 32.30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਲਾਸ ਰੂਮਾਂ ਅਤੇ ਆਧੁਨਿਕ ਇੰਟੀਗ੍ਰੇਟਿਡ ਮੈਥਸ ਨਾਲ ਸਾਇੰਸ ਲੈਬ ਦਾ ਉਦਘਾਟਨ
- ਗੁਜਰਾਤ ਐਨਰਜੀ ਲਿਮਟਿਡ ਵੱਲੋਂ ਦੀਵਾਲੀ ਸੁਰੱਖਿਆ ਸਲਾਹ ਅਤੇ ਐਮਰਜੈਂਸੀ ਨੰਬਰ ਜਾਰੀ
- ਧੰਨਤੇਰਸ ਮੌਕੇ 11,000 ਦੀਵਿਆਂ ਅਤੇ ਖ਼ੂਬਸੂਰਤ ਲਾਈਟਾਂ ਨਾਲ ਜਗਮਗਾਇਆ ਹਨੂੰਮਾਨ ਚੌਂਕ