Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਹੋਰ ਖੇਡ ਸੰਸਾਰ ਪੰਜਾਬ ਮੁੱਖ ਖ਼ਬਰ ਵਿਦੇਸ਼

ਰੂਸੀ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਦੀ ਵੀਡਿਓ ਹੋ ਰਹੀ ਵਾਈਰਲ, ਦੁਬਈ ਵਿੱਚ ਕੈਮਰੇ ‘ਤੇ ਦਿੱਤਾ ਸੁਨੇਹਾ ” NO WAR PLEASE “

ਰੂਸੀ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਦੀ ਵੀਡਿਓ ਹੋ ਰਹੀ ਵਾਈਰਲ, ਦੁਬਈ ਵਿੱਚ ਕੈਮਰੇ ‘ਤੇ  ਦਿੱਤਾ ਸੁਨੇਹਾ ” NO WAR PLEASE “
  • PublishedFebruary 26, 2022

ਯੁਰਕੇਨ- ਰੂਸ ਵਿੱਚਕਾਰ ਛਿੱੜੀ ਜੰਗ ਨੇ ਜਿੱਥੇ ਪੂਰੀ ਦੁਨੀਆ ਦਾ ਧਿਆਨ ਬਟੋਰ ਰੱਖਿਆ ਹੈ । ਉੱਥੇ ਹੀ ਰੂਸੀ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਨੇ ਦੁਬਈ ਵਿੱਚ ਫਾਈਨਲ ਵਿੱਚ ਅੰਕਾ ਵਿੱਚ ਕੀਤੇ ਗਏ ਆਪਣੇ ਇਜਾਫੇ ਤੋਂ ਬਾਅਦ ਕੈਮਰੇ ‘ਤੇ “ਨੋ ਜੰਗ ਪਲੀਸ” ਲਿਖ ਕੇ ਦੁਨਿਆਂ ਨੂੰ ਸੁਨੇਹਾ ਦਿੱਤਾ ਹੈ। ਜੋ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਹਾ ਹੈ।

Written By
The Punjab Wire