ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਗ੍ਰਿਰਫ਼ਤਾਰ

Sukhpal Khaira

ਚੰਡੀਗੜ੍ਹ, 28 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਰਫਤਾਰ ਕਰ ਲਿਆ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ NDPS ਮਾਮਲੇ ਵਿਚ ਹੋਈ ਹੈ। ਖਹਿਰਾ ਨੂੰ ਪੁਲਿਸ ਨੇ ਤੜਕੇ 5 ਵੱਜੇ ਚੰਡੀਗੜ੍ਹ ਰਿਹਾਇਸ਼ ‘ਚ ਰੇਡ ਕਰ ਕੇ ਚੁੱਕ ਲਿਆ। ਪੁਲਿਸ ਵੱਲੋ ਉਹਨਾਂ ਨੂੰ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Exit mobile version