ਸਿੱਖਿਆ ਦੇਸ਼ ਪੰਜਾਬ ਰਾਜਨੀਤੀ

IAS ਅਫਸਰ ਕ੍ਰਿਸ਼ਨ ਕੁਮਾਰ ਬਣੇ ਪੰਜਾਬ ਐਸ ਐਸ ਬੋਰਡ ਦੇ ਚੇਅਰਮੈਨ

IAS ਅਫਸਰ ਕ੍ਰਿਸ਼ਨ ਕੁਮਾਰ ਬਣੇ ਪੰਜਾਬ ਐਸ ਐਸ ਬੋਰਡ ਦੇ ਚੇਅਰਮੈਨ
  • PublishedApril 29, 2022

ਚੰਡੀਗੜ੍ਹ, 29 ਅਪ੍ਰੈਲ । ਪੰਜਾਬ ਸਰਕਾਰ ਵੱਲੋਂ ਆਈ ਏ ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਐਸ ਐਸ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ।

Written By
The Punjab Wire