ਗੁਰਦਾਸਪੁਰ, 23 ਫਰਵਰੀ (ਮੰਨਣ ਸੈਣੀ )। ਜ਼ਿਲ੍ਹਾ ਚੋਣ ਅਫ਼ਸਰ-ਡਿਪਟੀ ਕਮਿਸ਼ਨਰ , ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ 07 ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵਿਧਾਨ ਸਭਾ ਚੋਣਾਂ -2022 ਦੀ ਪੋÇਲੰਗ ਵਾਲੀਆਂ ਵੋਟਿੰਗ ਮਸ਼ੀਨਾਂ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ , ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਇੰਜੀਨਰਿੰਗ,ਪੋਲੀਟੈਕਨਿਕ ਵਿੰਗ ਅਤੇ ਫਾਰਮੇਸੀ ਕਾਲਜ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਰੱਖੀਆਂ ਗਈਆਂ ਹਨ । ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਸਟਰਾਂਗ ਰੂਮਾਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ 24 ਘੰਟੇ ਪੁਲਿਸ ਪ੍ਰਸੋਨਲ ਅਤੇ ਸੀਏਪੀਐਫ ਤਾਇਨਾਤ ਕੀਤੀ ਗਈ ਹੈ ਅਤੇ ਮੋਨੀਟਰਿੰਗ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੈਮਰਿਆਂ ਦੀ ਲਾਈਵ ਫੀਡਿੰਗ ਨੂੰ ਮੋਨੀਟਰ ਕਰਨ ਲਈ ਐਡਮਿਨ ਬਲਾਕ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਗੇਟ ਨੰਬਰ – 1 ਵਿਖੇ ਕੰਟਰੋਲ ਰੂਮ (ਦਫ਼ਤਰੀ ਸਟਾਫ਼ ਅਤੇ ਰਾਜਸੀ ਪਾਰਟੀਆਂ/ ਉਮੀਦਵਾਰਾਂ ਲਈ ) ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਸ੍ਰੀ ਸੰਜੇ ਸ਼ਰਮਾ, ਡੀ.ਐਫ.ਐਸ.ਸੀ. ਗੁਰਦਾਸਪੁਰ ਨੂੰ ਕੰਟਰੋਲ ਰੂਮ ਵਿੱਚ ਲੋੜੀਂਦੇ ਪ੍ਰਬੰਧ ਕਰਨ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਹਦਾਇਤ ਕੀਤੀ ਹੈ ਕਿ ਕੰਟਰੋਲ ਰੂਮਾਂ ਨੂੰ ਸਹੀ ਤਰੀਕੇ ਨਾਲ ਪ੍ਰਬੰਧ ਕੀਤੇ ਜਾਣ । ਜਿਵੇ ਕਿ ਕੰਟਰੋਲ ਰੂਮ ਵਿੱਚ 2 ਐਲ.ਈ.ਡੀ ਲਗਾਈਆਂ ਜਾਣ, ਜਿੰਨ੍ਹਾਂ ਉੱਤੇ ਕੈਮਰਿਆਂ ਦੀ ਲਾਈਵ ਫੀਡ ਆਵੇ । ਕੰਟਰੋਲ ਰੂਮ ਵਿੱਚ ਆਈ.ਪੀ ਇਨਏਬਲਡ ਕੈਮਰੇ ਇੰਸਟਾਲ ਕੀਤੇ ਜਾਣਗੇ । ਸਟਾਫ਼ ਦੇ ਬੈਠਣ ਲਈ ਲੋੜੀਂਦੇ ਫਰਨੀਚਰ (ਕੁਰਸੀਆਂ ਅਤੇ ਮੇਜ )ਮੁਹੱਈਆ ਕਰਵਾਈਆ ਜਾਣ । ਕਰਮਚਾਰੀਆਂ ਦੀ ਹਾਜ਼ਰੀ/ਡਿਊਟੀ ਰੋਸਟਰ ਰਜਿਸਟਰ ਲਗਾਇਆ ਜਾਵੇ । ਸਟਾਫ਼ ਲਈ ਰਿਫਰੈਸ਼ਮੈਂਟ (ਚਾਹ ਅਤੇ ਖਾਣੇ ) ਦਾ ਪ੍ਰਬੰਧ ਕੀਤਾ ਜਾਵੇ । ਕੰਟਰੋਲ ਰੂਮ ਵਿੱਚ ਗੱਦਿਆਂ, ਕੰਬਲਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ ।
ਉਨ੍ਹਾਂ ਅੱਗੇ ਦੱਸਿਆ ਕਿ ਕੰਟਰੋਲ ਰੂਮ ਰਾਹੀਂ ਸਟਰਾਂਗ ਰੂਮ ਦੀ ਮੋਨੀਟਰਿੰਗ ਲਈ ਹੇਠ ਲਿਖੇ ਅਧਿਕਾਰੀ ਬਤੌਰ ਸੈਕਟਰ ਮੈਜਿਸਟਰੇਟ ਅਧਿਕਾਰਤ ਕੀਤੇ ਜਾਂਦੇ ਹਨ । ਸ੍ਰੀ ਪ੍ਰਦੀਪ ਬਹਿਲ , ਐਸ.ਡੀ.ਓ. ਯੂ.ਬੀ.ਡੀ.ਸੀ , ਗੁਰਦਾਸਪੁਰ ਮੋਬਾਇਲ ਨੰਬਰ 9646135123 ਇੰਜੀਨੀਅਰ ਵਿੰਗ, ਸ੍ਰੀ ਨਵਨੀਤ ਕੁਮਾਰ, ਲੈਕਚਰਾਰ ਜੀ.ਐਸ.ਐਸ.ਐਸ. ਸਿੱਧਵਾਂ ਮੋਬਾਇਲ ਨੰਬਰ 8146148950 ਪੋਲੋਟੈਨੀਕਲ ਵਿੰਗ, ਸ੍ਰੀ ਸੁਰੇਸ਼ ਪਾਲ ਲੈਕਚਰਾਰ ਜੀ.ਐਸ.ਐਸ.ਐਸ. ਭੁੰਬਲੀ ਮੋਬਾਇਲ ਨੰਬਰ 9855033818 ਫਾਰਮੇਸੀ ਕਾਲਜ ਮਿਤੀ 23-2-2022 ਤੋਂ 28-2-2022 ਸਮਾਂ ਸਵੇਰੇ 6-00 ਵਜੇ ਤੋਂ 2-00 ਵਜੇ ਦੁਪਹਿਰ ਤੱਕ ਡਿਊਟੀ ਦੇਣਗੇ।
ਸ੍ਰੀ ਜੌਹਰ ਸਿੰਘ , ਪਿ੍ਰੰਸੀਪਲ ਜੀ.ਐਸ.ਐਸ.ਐਸ. ਝਾਵਰ ਮੋਬਾਇਲ ਨੰਬਰ 9417387334 ਇੰਜੀਨੀਅਰ ਵਿੰਗ, ਸ੍ਰੀ ਵਿਜੇ ਕੁਮਾਰ ਪ੍ਰਿੰਸੀਪਲ ਜੀ.ਐਸ.ਐਸ.ਐਸ. ਕਲੀਚਪੁਰ ਮੋਬਾਇਲ ਨੰਬਰ 9463048580 ਪੋਲੋਟੈਨੀਕਲ ਵਿੰਗ, ਸ੍ਰੀ ਰਜਿੰਦਰ ਸਿੰਘ ਪ੍ਰਿੰਸੀਪਲ ਜੀ.ਐਸ.ਐਸ.ਐਸ. ਸਿੱਧਵਾਂ ਮੋਬਾਇਲ ਨੰਬਰ 9417593894 ਫਾਰਮੇਸੀ ਕਾਲਜ ਮਿਤੀ 23-2-2022 ਤੋਂ 28-2-2022 ਸਮਾਂ ਦੁਪਹਿਰ 2-00 ਵਜੇ ਤੋਂ ਰਾਤ 10-00 ਵਜੇ ਤੱਕ ਡਿਊਟੀ ਦੇਣਗੇ। ਸ੍ਰੀ ਸਾਹਿਲ ਐਸ.ਡੀ.ਓ. ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ , ਗੁਰਦਾਸਪੁਰ ਮੋਬਾਇਲ ਨੰਬਰ 7888413983 ਇੰਜੀਨੀਅਰ ਵਿੰਗ, ਸ੍ਰੀ ਕੁਲਦੀਪ ਸਿੰਘ ਪ੍ਰਿੰਸੀਪਲ ਜੀ.ਐਸ.ਐਸ.ਐਸ. ਜੋੜਾ ਛੱਤਰਾ ਮੋਬਾਇਲ ਨੰਬਰ 9915825151 ਪੋਲੋਟੈਨੀਕਲ ਵਿੰਗ, ਸ੍ਰੀ ਨਾਹਰ ਸਿੰਘ ਪ੍ਰਿੰਸੀਪਲ ਜੀ.ਐਸ.ਐਸ.ਐਸ ਦਰਬਾਰ ਪੰਡੋਰੀ ਮੋਬਾਇਲ ਨੰਬਰ 9417390808 ਫਾਰਮੇਸੀ ਕਾਲਜ ਮਿਤੀ 23-2-2022 ਤੋਂ 28-2-2022 ਸਮਾਂ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਡਿਊਟੀ ਦੇਣਗੇ।
ਸ੍ਰੀ ਗੁਰਪ੍ਰੀਤ ਸਿੰਘ, ਏ.ਡੀ.ਟੀ.ਪੀ. , ਟਾਊਨ ਪਲਾਨਰ, ਗੁਰਦਾਸਪੁਰ ਮੋਬਾਇਲ ਨੰਬਰ 9876968553 ਇੰਜੀਨੀਅਰ ਵਿੰਗ, ਸ੍ਰੀ ਦੁਰਗਾ ਦਾਸ ਐਸ.ਡੀ.ਓ. ਵਾਟਰ ਸਪਲਾਈ ਐਂਡ ਸੀਵਰਜ ਬੋਰਡ ਗੁਰਦਾਸਪੁਰ ਮੋਬਾਇਲ ਨੰਬਰ 8556045385 ਪੋਲੋਟੈਨੀਕਲ ਵਿੰਗ, ਸ੍ਰੀ ਭਾਰਤ ਰਤਨ , ਬੀ.ਪੀ.ਈ.ਓ., ਬੀ.ਪੀ.ਈ.ਓ. ਧਾਰੀਵਾਲ/2 (ਡੀ.ਈ.ਓ.ਈ.) ਮੋਬਾਇਲ ਨੰਬਰ 8194916333 ਫਾਰਮੇਸੀ ਕਾਲਜ ਮਿਤੀ 1-3-2022 ਤੋਂ 5-3-2022 ਸਮਾਂ ਸਵੇਰੇ 6-00 ਵਜੇ ਤੋਂ ਦੁਪਹਿਰ 2-00 ਵਜੇ ਤੱਕ ਡਿਊਟੀ ਦੇਣਗੇ। ਸ੍ਰੀ ਮਨੀਸ਼ ਮਹਾਜਨ ਮਾਸਟਰ ਜੀ.ਐਸ.ਐਸ.ਐਸ. ਕਾਲਾਨੰਗਲ ਮੋਬਾਇਲ ਨੰਬਰ 9815179161 ਇੰਜੀਨੀਅਰ ਵਿੰਗ, ਸ੍ਰੀ ਯਸ਼ਪਾਲ ਲੈਕਚਰਾਰ ਜੀ.ਐਸ.ਐਸ.ਐਸ. ਜਾਗੋਵਾਲ ਬੇਟ ਮੋਬਾਇਲ ਨੰਬਰ 9463219355 ਪੋਲੋਟੈਨੀਕਲ ਵਿੰਗ, ਸ੍ਰੀ ਇੰਦਰਜੀਤ ਲੈਕਚਰਾਰ ਜੀ.ਐਸ.ਐਸ.ਐਸ. ਤਿੱਬੜ ਮੋਬਾਇਲ ਨੰਬਰ 7973328635 ਫਾਰਮੇਸੀ ਕਾਲਜ ਮਿਤੀ 1-3-2022 ਤੋਂ 5-3-2022 ਸਮਾਂ ਦੁਪਹਿਰ 2-00 ਵਜੇ ਤੋਂ ਰਾਤ 10 -00 ਵਜੇ ਤੱਕ ਡਿਊਟੀ ਦੇਣਗੇ।
ਸ੍ਰੀ ਕਮਲ ਕ੍ਰਿਸ਼ੋਰ, ਹੈਡ ਮਾਸਟਰ, ਜੀ.ਐਚ.ਐਸ. ਗੰਜਨੀਪੁਰ ਮੋਬਾਇਲ ਨੰਬਰ 9815788798,7986918351 ਇੰਜੀਨੀਅਰ ਵਿੰਗ, ਸ਼੍ਰੀ ਦਿਨੇਸ਼ ਕੁਮਾਰ ਐਸ.ਡੀ.ਓ. ਯੂ.ਬੀ.ਡੀ.ਸੀ. ਗੁਰਦਾਸਪੁਰ ਮੋਬਾਇਲ ਨੰਬਰ 7888890105 ਪੋਲੋਟੈਨੀਕਲ ਵਿੰਗ, ਸ੍ਰੀ ਰਣਜੀਤ ਸਿੰਘ ਲੈਕਚਰਾਰ ਜੀ.ਐਸ.ਐਸ.ਐਸ. ਝਬਕਰਾ ਮੋਬਾਇਲ ਨੰਬਰ 9814226693 ਫਾਰਮੇਸੀ ਕਾਲਜ ਮਿਤੀ 1-3-2022 ਤੋਂ 5-3-2022 ਸ਼ਾਮ 10-00 ਤੋਂ ਸਵੇਰੇ 6-00 ਵਜੇ ਤੱਕ ਡਿਊਟੀ ਦੇਣਗੇ। ਸ੍ਰੀ ਰਾਜ ਕੁਮਾਰ ਲੈਕਚਰਾਰ ਜੀ.ਐਸ.ਐਸ.ਐਸ. ਦੌਰਾਂਗਲਾ ਮੋਬਾਇਲ ਨੰਬਰ 9877128028 ਇੰਜੀਨੀਅਰ ਵਿੰਗ, ਸ੍ਰੀ ਗੁਰਦਿਆਲ ਸਿੰਘ ਲੈਕਚਰਾਰ ਹਿਸਟਰੀ ਦੋਰਾਗਲਾ ਮੋਬਾਇਲ ਨੰਬਰ.9465877175 ਪੋਲੋਟੈਕੀਕਲ ਵਿੰਗ , ਸ੍ਰੀ ਰਮਨ ਕੁਮਾਰ ਪ੍ਰਿਸੀਪਲ ਜੀ .ਐਸ . ਐਸ. ਐਸ. ਮਰਾੜਾ ਮੋਬਾਇਲ ਨੰਬਰ. 9463151411 ਫਾਰਮੈਸੀ ਕਾਲਜ , ਮਿਤੀ 6-3-2022 ਤੋ 9-3-2022 ਸਮਾ ਸਵੇਰੇ 6-00 ਵਜੇ ਤੋ 2-00 ਦੁਪਿਹਰ ਤੱਕ ਡਿਊਟੀ ਦੇਣਗੇ।
ਸ੍ਰੀ ਪਰਮਜੀਤ ਸਿੰਘ ਲੈਕਚਰਾਰ ਇੰਗਲਿਸ਼ ਜੀ . ਐਸ .ਐਸ . ਐਸ ਪਨਿਆੜ ਮੋਬਾਇਲ ਨੰਬਰ . 6239069530 ਇੰਜੀਨੀਅਰ ਵਿੰਗ , ਸ੍ਰੀ ਮਹਿੰਦਰਪਾਲ ਲੈਕਚਰਾਰ ਜੀ . ਐਸ . ਐਸ. ਐਸ ਬਹਿਰਾਮਪੁਰ ਮੋਬਾਇਲ ਨੰਬਰ .8872500458 ਪੋਲੀਟੈਕੀਕਲ ਵਿੰਗ , ਸ੍ਰੀ ਰਾਜਿੰਦਰ ਕੁਮਾਰ ਪ੍ਰਿੰਸੀਪਲ ਜੀ . ਐਸ . ਐਸ ਐਸ ਗਾਹੜੀ , ਮੋਬਾਇਲ ਨੰਬਰ. 9914120655 ਫਾਰਮੈਸੀ ਕਾਲਜ ,ਮਿਤੀ 6-3-2022 ਤੋ 9-3-2022 ਸਮਾ 2-00 ਵਜੇ ਦੁਪਹਿਰ ਤੋ 10-00 ਵਜੇ ਰਾਤ ਤੱਕ ਡਿਊਟੀ ਦੇਣਗੇ। ਸ੍ਰੀ ਕੁਲਦੀਪ ਚੰਦ ਲੈਕਚਰਾਰ ਜੀ. ਐਸ . ਐਸ.ਐਸ ਬਰਿਆਰ ਮੋਬਾਇਲ ਨੰਬਰ.9501800515 ਇੰਜੀਨੀਅਰ ਵਿੰਗ , ਸ੍ਰੀ ਪ੍ਰਤੀਮ ਦਾਸ ਲੈਕਚਰਾਰ ਜੀ . ਐਸ . ਐਸ. ਐਸ ਦੀਨਾਨਗਰ ਮੋਬਾਇਲ ਨੰਬਰ.7973450967 ਪੋਲੋਟੈਕੀਕਲ ਵਿੰਗ, ਸ੍ਰੀ ਪਰਵੀਨ ਕੁਮਾਰ ਲੈਕਚਰਾਰ ਜੀ . ਐਸ . ਐਸ.ਐਸ ਭਰਥ ਕਾਜੀ ਚੱਕ ਮੋਬਾਇਲ ਨੰਬਰ . 6239006077 ਫਾਰਮੈਸੀ ਕਾਲਜ , ਮਿਤੀ 6-3-2022 ਤੋ 10-3-2022 ਤੱਕ ਸਮਾਂ ਦੁਪਹਿਰ 10-00 ਵਜੇ ਤੋ ਸਵੇਰੇ 6-00 ਵਜੇ ਤੱਕ ਡਿਊਟੀ ਦੇਣਗੇ।
ਉਨਾ ਅੱਗੇ ਕਿਹਾ ਕਿ ਨਿਗਰਾਨ ਇੰਜੀਨੀਅਰ ਪੀ . ਐਸ. ਪੀ . ਸੀ. ਐਲ ਗੁਰਦਾਸਪੁਰ ਨੂੰ ਸਟਰਾਂਗ ਰੂਮ ਅਤੇ ਕੰਟਰੋਲ ਰੂਮ ਵਿਚ 24 ਘੰਟੇ ਬਿਜਲੀ ਦੀ ਨਿਰੰਤਰ ਸਪਲਾਈ ਲਈ ਨੋਡਲ ਅਫਸਰ ਲਗਾਇਆ ਗਿਆ ਹੈ ਅਤੇ ਹਦਾਇਤ ਕੀਤੀ ਜਾਦੀ ਹੈ ਕਿ 24 ਘੰਟੇ ਬਿਜਲੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇ । ਸਿਫਟ ਵਾਈਜ ਸਟਾਫ ਦੀਆਂ ਡਿਊਟੀਆਂ ਲਗਾ ਕੇ ਦਫਤਰ ਜ਼ਿਲਾ ਚੋਣ ਅਫਸਰ ਨੂੰ ਜਾਣੂ ਕਰਵਾਇਆ ਜਾਵੇ ।