Close

Recent Posts

ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ ਨੂੰ ਲੱਗਾ ਝੱਟਕਾ, ਮਦਨ ਮੋਹਨ ਮਿੱਤਲ ਨੇ ਕਮਲ ਦਾ ਫੁੁੱਲ ਛੱਡ ਫੜੀ ਤੱਕੜੀ

ਭਾਜਪਾ ਨੂੰ ਲੱਗਾ ਝੱਟਕਾ, ਮਦਨ ਮੋਹਨ ਮਿੱਤਲ ਨੇ ਕਮਲ ਦਾ ਫੁੁੱਲ ਛੱਡ ਫੜੀ ਤੱਕੜੀ
  • PublishedJanuary 29, 2022

ਚੰਡਿਗੜ, 29 ਜਨਵਰੀ । ਭਾਜਪਾ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਮਿੱਤਲ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।

Written By
The Punjab Wire