Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿਲ, ਬਟਾਲਾ ਤੋਂ ਫਤਿਹ ਜੰਗ ਬਾਜਵਾ ਤੇ ਭੋਆ ਤੋਂ ਸੀਮਾ ਦੇਵੀ ਨੂੰ ਦਿੱਤੀ ਭਾਜਪਾ ਨੇ ਟਿਕਟ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਹਲੋਂ ਤੇ ਖੇੜਿਆ ਦਾਅ

ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿਲ, ਬਟਾਲਾ ਤੋਂ ਫਤਿਹ ਜੰਗ ਬਾਜਵਾ ਤੇ ਭੋਆ ਤੋਂ ਸੀਮਾ ਦੇਵੀ ਨੂੰ ਦਿੱਤੀ ਭਾਜਪਾ ਨੇ ਟਿਕਟ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਹਲੋਂ ਤੇ ਖੇੜਿਆ ਦਾਅ
  • PublishedJanuary 27, 2022

ਗੁਰਦਾਸਪੁਰ, 27 ਜਨਵਰੀ (ਮੰਨਣ ਸੈਣੀ)। ਭਾਜਪਾ ਵੱਲੋ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿਲ, ਬਟਾਲਾ ਤੋਂ ਫਤਿਹਜੰਗ ਸਿੰਘ ਬਾਜਵਾ, ਭੋਆ ਤੋਂ ਸਾਬਕਾ ਵਿਧਾਇਕ ਸੀਮਾ ਦੇਵੀ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰਾਂ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਹਲੋਂ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ।

Written By
The Punjab Wire