ਸੁੱਚਾ ਸਿੰਘ ਛੋਟੇਪੁਰ ਨੇ ਲਿਆ ਵੱਡਾ ਫੈਸਲਾ, ਅਕਾਲੀ ਦਲ ਵਿੱਚ ਹੋਣ ਜਾ ਰਹੇ ਸ਼ਾਮਿਲ, ਕੀਤੀ ਪੁਸ਼ਟੀ

ਗੁਰਦਾਸਪੁਰ, 8 ਦਿਸੰਬਰ (ਮੰਨਣ ਸੈਣੀ। ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁਕੇ ਸੁੱਚਾ ਸਿੰਘ ਛੋਟੇਪੁਰ ਕੱਲ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਦੀ ਪੁਸ਼ਟੀ ਉਹਨਾਂ ਵੱਲੋਂ ਦ ਪੰਜਾਬ ਵਾਇਰ ਨਾਲ ਫੋਨ ਤੇ ਗੱਲਬਾਤ ਕਰ ਕੀਤੀ। ਛੋਟੇਪੁਰ ਨੇ ਦੱਸਿਆ ਕਿ ਉਹ ਕੱਲ ਚੰਡਿਗੜ ਵਿੱਚ ਜਾ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ।

Print Friendly, PDF & Email
www.thepunjabwire.com