ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਬਿਕਰਮ ਸਿੰਘ ਮਜੀਠਿਆ ਹਲਕਾ ਮਜੀਠਾ ਤੇ ਬੀਬੀ ਜਾਗੀਰ ਕੌਰ ਭੁਲੱਥ ਤੋਂ ਲੜਨਗੇ ਚੋਣ, ਅਕਾਲੀ ਦੱਲ ਨੇ ਕੀਤਾ ਐਲਾਨ

ਬਿਕਰਮ ਸਿੰਘ ਮਜੀਠਿਆ ਹਲਕਾ ਮਜੀਠਾ ਤੇ ਬੀਬੀ ਜਾਗੀਰ ਕੌਰ ਭੁਲੱਥ ਤੋਂ ਲੜਨਗੇ ਚੋਣ, ਅਕਾਲੀ ਦੱਲ ਨੇ ਕੀਤਾ ਐਲਾਨ
  • PublishedNovember 29, 2021

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਭੁਲੱਥ ਤੋਂ ਚੋਣ ਲੜਨਗੇ ਅਤੇ ਸ: ਬਿਕਰਮ ਸਿੰਘ ਮਜੀਠਾ ਸਾਬਕਾ ਕੈਬਨਿਟ ਮੰਤਰੀ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ।

Written By
The Punjab Wire