Close

Recent Posts

ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਕਾਂਗਰਸ 10 ਹਜਾਰ ਗੱਡੀਆਂ ਦਾ ਕਾਫ਼ਲਾ ਲੈ ਕੇ ਹੋਵੇਗੀ ਲਖੀਮਪੁਰ ਖੀਰੀ ਲਈ ਰਵਾਨਾ- ਪ੍ਰਗਟ ਸਿੰਘ

ਪੰਜਾਬ ਕਾਂਗਰਸ 10 ਹਜਾਰ ਗੱਡੀਆਂ ਦਾ ਕਾਫ਼ਲਾ ਲੈ ਕੇ ਹੋਵੇਗੀ ਲਖੀਮਪੁਰ ਖੀਰੀ ਲਈ ਰਵਾਨਾ- ਪ੍ਰਗਟ ਸਿੰਘ
  • PublishedOctober 6, 2021

ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਦੇ ਪੀੜਤਾਂ ਦੇ ਨਾਲ ਖੜ੍ਹੀ ਹੈ। ਕੱਲ੍ਹ 7 ਅਕਤੂਬਰ ਨੂੰ ਪੰਜਾਬ ਕਾਂਗਰਸ 10,000 ਗੱਡੀਆਂ ਦਾ ਕਾਫ਼ਲਾ ਲੈ ਕੇ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗੀ, ਏਅਰਪੋਰਟ ਚੌਕ ਤੋਂ ਇਕੱਠੇ ਹੋ ਕੇ ਰਵਾਨਾ ਹੋਵੇਗਾ ਕਾਫ਼ਲਾ: ਪਰਗਟ ਸਿੰਘ

Written By
The Punjab Wire