ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

Big Breaking ਪੰਜਾਬ ਕਾਂਗਰਸ ਵਿੱਚ ਭੂਚਾਲ, ਪੰਜਾਬ ਦੀ ਮੰਤਰੀ ਰਜਿਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ

Big Breaking ਪੰਜਾਬ ਕਾਂਗਰਸ ਵਿੱਚ ਭੂਚਾਲ, ਪੰਜਾਬ ਦੀ ਮੰਤਰੀ ਰਜਿਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
  • PublishedSeptember 28, 2021

ਪੰਜਾਬ ਕਾਂਗਰਸ ਅੰਦਰ ਭੂਚਾਲ ਆ ਗਿਆ ਹੈ। ਪੰਜਾਬ ਦੀ ਕੈਬਿਨਿਟ ਮੰਤਰੀ ਰਜਿਆ ਸੁਲਤਾਨਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਦਾ ਅਸਤੀਫ਼ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਭੇਜਿਆ ਗਿਆ ਹੈ। ਸੁਲਤਾਨਾ ਸਿੱਧੂ ਦੀ ਹਿਮਾਇਤ ਵਿੱਚ ਆਏ ਨੇ।

Written By
The Punjab Wire