Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕਾਦਿਆਂ ਤੋਂ ਗੁਰਇਕਬਾਲ ਮਾਹਲ, ਸ਼੍ਰੀ ਹਰਗੋਬਿੰਦਪੁਰ ਤੋਂ ਰਾਜਨਬੀਰ ਅਤੇ ਫਿਰੋਜਪੁਰ ਤੋਂ ਰੋਹਿਤ ਵੋਹਰਾ ਐਲਾਨੇ ਉਮੀਦਵਾਰ, ਮਲੇਰਕੋਟਲਾ ਦਾ ਬਦਲਿਆ ਉਮੀਦਵਾਰ

ਕਾਦਿਆਂ ਤੋਂ ਗੁਰਇਕਬਾਲ ਮਾਹਲ, ਸ਼੍ਰੀ ਹਰਗੋਬਿੰਦਪੁਰ ਤੋਂ ਰਾਜਨਬੀਰ ਅਤੇ ਫਿਰੋਜਪੁਰ ਤੋਂ ਰੋਹਿਤ ਵੋਹਰਾ ਐਲਾਨੇ ਉਮੀਦਵਾਰ, ਮਲੇਰਕੋਟਲਾ ਦਾ ਬਦਲਿਆ ਉਮੀਦਵਾਰ
  • PublishedNovember 28, 2021

ਗੁਰਦਾਸਪੁਰ, 28 ਨਵੰਬਰ (ਮੰਨਣ ਸੈਣੀ)। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਕਾਦਿਆਂ ਹਲਕੇ ਤੋਂ ਗੁਰਇਕਬਾਲ ਸਿੰਘ ਮਾਹਲ, ਸ਼੍ਰੀ ਹਰਗੋਬਿੰਦਪੁਰ ਤੋਂ ਰਾਜਨਬੀਰ ਸਿੰਘ ਅਤੇ ਫਿਰੋਜਪੁਰ ਤੋਂ ਰੋਹਿਤ ਵੋਹਰਾ ਉਮੀਦਵਾਰ ਐਲਾਨੇ ਗਏ ਹਨ। ਇਸੇ ਦੇ ਨਾਲ ਮਲੇਰਕੋਟਲਾ ਵਿੱਚ ਸਾਬਕਾ ਮੰਤਰੀ ਨੁਸਰਤ ਅਲੀ ਖਾਨ ਨਵੇਂ ਉਮੀਦਵਾਰ ਹਨ ਅਤੇ ਪਹਿਲਾਂ ਐਲਾਨੇ ਗਏ ਉਮੀਦਵਾਰ ਯੂਨਸ ਮੁਹੰਮਦ ਦਾ ਨਾਂ ਵਾਪਸ ਲੈ ਲਿਆ ਹੈ। ਇਹ ਜਾਨਕਾਰੀ ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਗਈ।

Written By
The Punjab Wire