ਪੰਜਾਬ ਸਰਕਾਰ ਵੱਲੋਂ 8 ADGP ਅਧਿਕਾਰੀਆਂ ਨੂੰ DGP ਰੈਂਕ ਵਜੋਂ ਦਿੱਤੀ ਤਰੱਕੀ The Punjab Wire 5 months ago ਚੰਡੀਗੜ੍ਹ, 14 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 8 ਏਡੀਜੀਪੀ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਵਜੋਂ ਤਰੱਕੀ ਦਿੱਤੀ ਗਈ ਹੈ। ਜਿਸ ਦੀ ਸੂਚੀ ਇਸ ਪ੍ਰਕਾਰ ਹੈ।