ਕੈਪਟਨ ਨੂੰ ਪੁੱਛੋ ਫੇਸਬੁੱਕ ਲਾਈਵ ਪ੍ਰੋਗਰਾਮ ਵਚਿ ਦੀਨਾਨਗਰ ਤੇ ਗੁਰਦਾਸਪੁਰ ਵਾਸੀ ਵਲੋਂ ਮੁੱਖ ਮੰਤਰੀ ਨੂੰ ਪੁੱਛੇ ਗਏ ਸਵਾਲ

ਦੀਨਾਨਗਰ ਤਹਸੀਲ ਕੰਪਲੈਕਸ ਦਾ ਕੰਮ ਜਲਦ ਹੋਵੇਗਾ ਮੁਕੰਮਲ-ਲੋਕਾਂ ਦੀ ਹਰ ਸਮੱਸਆਿ ਪਹਲਿ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ

ਕਸਾਨਾਂ ਲਈ ਸ਼ੁਰੂ ਕੀਤੀ ਕਸਾਨ ਸਹਿਤ ਬੀਮਾ ਦਾ ਲਾਭ ਜੰਗਲਾਤ ਅਤੇ ਬਾਗਬਾਨੀ ਕਾਸ਼ਤਕਾਰਾਂ ਨੂੰ ਦਿਤਾ ਜਾਵੇਗਾ

ਗੁਰਦਾਸਪੁਰ, 1 ਅਗਸਤ ( ਮੰਨਨ ਸੈਣੀ ) @ਕੈਪਟਨ ਨੂੰ ਪੁੱਛੋ@ ਪ੍ਰੋਗਰਾਮ ਦੀ ਲਡ਼ੀ ਤਹਤਿ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੀਰ ਦੱਤਾ ਵਾਸੀ ਦੀਨਾਨਗਰ ਅਤੇ ਦਲਿਬਾਗ ਸਿੰਘ ਲਾਲੀ ਚੀਮਾ ਵਾਸੀ ਗੁਰਦਾਸਪੁਰ ਵਲੋਂ ਸਵਾਲ ਪੁੱਛਆਿ ਗਆਿ।  
@ਕੈਪਟਨ ਨੂੰ ਪੁੱਛੋ@ ਪ੍ਰੋਗਰਾਮ ਦੀ ਲਡ਼ੀ ਤਹਤਿ ਫੇਸਬੁੱਕ ਲਾਈਵ ਦੌਰਾਨ ਸਮੀਰ ਦੱਤਾ ਨੇ ਪੁੱਛਆਿ ਕਿ 15 ਅਗਸਤ 2017 ਨੂੰ ਤੁਹਾਡੇ ਵਲੋਂ ਦੀਨਾਨਗਰ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕੀਤਾ ਗਆਿ ਸੀ ਪਰ ਅਜੇ ਤਕ ਇਥੇ ਐਸ.ਡੀ.ਐਮ ਅਤੇ ਤਹਸੀਲ ਦਫਤਰ ਨਹੀਂ ਬਣੇ ਅਤੇ ਲੋਕਾਂ ਨੂੰ ਗੁਰਦਾਸਪੁਰ ਹੈੱਡਕੁਆਟਰ ਜਾ ਕੇ ਕੰਮ ਕਰਵਾਉਣੇ ਪੈਂਦੇ ਹਨ ਸਬੰਧੀ ਕੈਪਟਨ ਅਮਰੰਿਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਦੱਸਆਿ ਕੀ ਦੀਨਾਨਗਰ ਹਲਕੇ ਲਈ ਐਸ.ਡੀ.ਐਮ ਅਤੇ ਤਹਸੀਲਦਾਰ ਤਾਇਨਾਤ ਕੀਤੇ ਗਏ ਹਨ ਅਤੇ ਤਹਸੀਲ ਕੰਪਲੈਕਸ ਬਣਾਏ ਜਾਣ ਕਾਰਨ ਉਹ ਦੂਸਰੀਆਂ ਇਮਾਰਤਾਂ ਵਚਿ ਬੈਠ ਕੇ ਦੀਨਾਗਰ ਹਲਕੇ ਦਾ ਕੰਮ ਕਰਦੇ ਹਨ। ਉਨਾਂ ਕਹਾ ਕ ਿਜਲਦ ਹੀ ਤਹਸਿਲੀ ਕੰਪਲੈਕਸ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਨੂੰ ਕੋਈ ਮੁਸ਼ਕਲਿ ਪੇਸ਼ ਨਹੀਂ ਆਉਣ ਦੱਿਤੀ ਜਾਵੇਗੀ। ਉਨਾਂ ਕਹਾ ਕ ਿਐਸ.ਡੀ.ਐਮ ਦੀਨਾਨਗਰ ਤੇ ਤਹਸੀਲਦਾਰ ਵਲੋਂ ਲੋਕਾਂ ਦੀ ਸਮੱਸਆਿਂ ਪਹਲਿ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ।

ਇਸੇ ਤਰਾਂ ਗੁਰਦਾਸਪੁਰ ਵਾਸੀ ਬਾਗਬਾਨੀ ਕਾਸ਼ਤਕਾਰ ਦਲਿਬਾਗ ਸੰਿਘ ਲਾਲੀ ਚੀਮਾ ਵਲੋਂ ਪੁੱਛਆਿ ਗਆਿ ਕ ਿਪੰਜਾਬ ਸਰਕਾਰ ਵਲੋਂ ਕਸਾਨਾਂ ਲਈ ਸਹਿਤ ਬੀਮਾ ਸਕੀਮ ਸ਼ੁਰੂ ਕੀਤੀ ਗਈ ਹੈ, ਜੋ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਸਕੀਮ ਦਾ ਲਾਭ ਸ਼ੂਗਰਮੱਿਲ ਵਲੋਂ ਦੱਿਤੀ ਜਾਂਦੀ ਪਰਚੀ ਜਾਂ @ਜੇ@ ਫਾਰਮ ਧਾਰਕ ਨੂੰ ਮਲਿ ਰਹਾ ਹੈ। ਪਰ ਜੋ ਕਸਾਨ ਬਾਗਬਾਨੀ ਅਤੇ ਜੰਗਲਾਤ ਦੀ ਖੇਤੀ ਕਰਦੇ ਹਨ , ਉਨਾਂ ਨੂੰ ਇਹ ਲਾਭ ਨਹੀਂ ਮਲਿ ਰਹਾ ਹੈ, ਸਬੰਧੀ ਕੈਪਟਨ ਅਮਰੰਿਦਰ ਸੰਿਘ ਮੁੱਖ ਮੰਤਰੀ ਪੰਜਾਬ ਨੇ ਕਹਾ ਇਸ ਸਬੰਧੀ ਸਬੰਧਤਿ ਵਭਾਗ ਨੂੰ ਕਹਾ ਗਆਿ ਹੈ ਅਤੇ ਇਸ ਦਾ ਜਲਦ ਹੱਲ ਕੱਢਕੇ ਕਸਾਨਾਂ ਨੂੰ ਲਾਭ ਦੱਿਤਾ ਜਾਵੇਗਾ।

Exit mobile version