ਹਰੀਸ਼ ਨੈਯਰ ਅਤੇ ਅਭਿਜੀਤ ਕਪਲੀਸ਼ ਬਣੇ ਪੰਜਾਬ ਅਡਿਸ਼ਨਲ ਚੀਫ਼ ਇਲੈਕਟੋਰਲ ਅਫਸਰ

ਸਕੱਤਰ ਸਿੰਘ ਬੱਲ ਨੂੰ ਮਿਲਿਆ ਜੁਆਇੰਟ ਚੀਫ ਇਲੈਕਟੋਰਲ ਅਫਸਰ ਦਾ ਚਾਰਜ਼

ਚੰਡੀਗੜ੍ਹ, 25 ਜਨਵਰੀ 2024 (ਦੀ ਪੰਜਾਬ ਵਾਇਰ)। ਆਈਏਐਸ ਹਰੀਸ਼ ਨੈਯਰ ਅਤੇ ਅਭਿਜੀਤ ਕਪਲੀਸ਼ ਪੰਜਾਬ ਦੇ ਅਡਿਸ਼ਨਲ ਚੀਫ਼ ਇਲੈਕਟਟਰੋਲ ਅਫਸਰ ਬਣ ਗਏ ਹਨ ਜਦਕਿ ਪੀਸੀਐਸ ਅਧਿਕਾਰੀ ਸਕੱਤਰ ਸਿੰਘ ਬੱਲ ਨੂੰ ਜੁਆਂਇਟ ਚੀਫ਼ ਇਲੈਕਟੋੋਰਲ ਅਫਸਰ ਤਾਇਨਾਤ ਕੀਤਾ ਗਿਆ ਹੈ।

Exit mobile version