ਸੂਚਨਾ:- ਮੰਗਲਵਾਰ ਸਵੇੇਰੇ 10 ਤੋਂ ਸ਼ਾਮ 5 ਵਜੇ ਤੱਕ ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਵਿੱਚ ਬਿਜਲੀ ਰਹੇਗੀ ਬੰਦ

ਸੰਕੇਤਿਕ ਤਸਵੀਰ

ਗੁਰਦਾਸਪੁਰ, 25 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਉਪ ਮੰਡਲ ਦਿਹਾਤੀ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ 11 ਕੇ ਵੀਂ ਆਈ.ਟੀ.ਆਈ ਫੀਡਰ ਅਤੇ 11 ਕੇ.ਵੀ.ਜੀ.ਐਸ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਕੱਲ ਮੰਗਲਵਾਰ 26 ਸਤੰਬਰ 2023 ਨੂੰ ਸਵੇਰੇ 10 ਤੋਂ 5 ਵਜੇ ਤੱਕ ਬੰਦ ਰਹੇਗੀ।ਜਿਸ ਕਾਰਨ ਜੀ.ਐਸ.ਨਗਰ, ਰਣਜੀਤ ਬਾਗ, ਬਰਿਆਰ ਅੱਡਾ, ਇੰਡਸਰਟੀ ਏਰੀਆ, ਜੀ.ਟੀ.ਰੋਡ, ਮਾਨ ਕੋਰ ਸਿੰਘ, ਕਿਸ਼ਨਪੁਰ, ਮਹਿੰਦੀਪੁਰ ਆਦਿ ਦੀ ਬਿਜਲੀ ਬੰਦ ਰਹੇਗੀ।

Exit mobile version