ਵਿਧਾਇਕ ਖਿਲਾਫ਼ ਪਟਵਾਰੀ ਸਮੇਤ ਵੱਖ ਵੱਖ ਯੂਨਿਅਨਾਂ ਨੇ ਖੋਲ੍ਹਿਆ ਮੋਰਚਾ, ਰੂਪਨਗਰ ਜ਼ਿਲ੍ਹੇ ਦੇ ਡੀਸੀ ਦਫਤਰ ਕਰਮਚਾਰੀ ਯੂਨਿਅਨ, ਪਟਵਾਰ ਯੂਨਿਅਨ ਅਤੇ ਆਊਟ ਸੋਰਸਸਿੰਗ ਡੀਸੀ ਕਰਮਚਾਰੀ ਯੂਨੀਅਨ ਕੱਲ੍ਹ ਤੋਂ ਕਰਨਗੇਂ ਕਲਮ ਛੋੜ ਹੜਤਾਲ

ਚੰਡੀਗੜ੍ਹ, 20 ਜੁਲਾਈ 2023 (ਦੀ ਪੰਜਾਬ ਵਾਇਰ)। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਡੀਸੀ ਦਫਤਰ ਕਰਮਚਾਰੀ ਯੂਨਿਯਨ ਰੂਪਨਗਰ , ਜ਼ਿਲ੍ਹਾ ਪਟਵਾਰ ਯੂਨੀਅਨ ਅਤੇ ਆਉਟ ਸੋਰਸ਼ਿੰਗ ਡੀਸੀ ਕਰਮਚਾਰੀ ਯੂਨੀਅਨ ਰੂਪਨਗਰ ਨੇ ਮੋਰਚਾ ਖੋਲ ਦਿੱਤਾ ਹੈ ਅਤੇ ਕੱਲ੍ਹ ਤੋਂ ਕਲਮਛੋਡ ਹੜਤਾਲ ਤੇ ਹਨ। ਉਨ੍ਹਾ ਸ਼ਾਫ ਕੀਤਾ ਕੀ ਅਗਰ 22 ਤੱਕ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲਾ ਪੰਜਾਬ ਪੱਧਰੀ ਮੀਟਿੰਗ ਕਰਨ ਉਪਰਾਂਤ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Exit mobile version