ਆਹ ਲਓ ਰੰਧਾਵਾ ਸਾਹਬ ਤੁਹਾਡੇ “ਅੰਸਾਰੀ” ਵਾਲਾ ਨੋਟਿਸ : ਭਗਵੰਤ ਮਾਨ

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਨੂੰ ਨੋਟਿਸ

ਚੰਡੀਗੜ੍ਹ, 3 ਜੁਲਾਈ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਸੀਐਮ ਨੇ ਟਵੀਟ ਕਰਕੇ ਦਿੱਤੀ। ਇਥੇ ਜਿਕਰਯੋਗ ਹੈ ਕਿ, ਜਿਹੜੀ ਫ਼ਾਈਲ ਰੰਧਾਵੇ ਤੇ ਕੈਪਟਨ ਨੂੰ ਜੋ ਮੁੱਖ ਮੰਤਰੀ ਕੋਲ ਪੁੱਟਅੱਪ ਕੀਤੀ ਗਈ ਹੈ, ਉਸਦਾ ਸਬੰਧਤ ਪੋਰਸ਼ਨ ਭਗਵੰਤ ਮਾਨ ਨੇ ਸ਼ੇਅਰ ਕਰਦਿਆਂ ਅਗਲੀ ਕਾਰਵਾਈ ਦੇ ਸੰਕੇਤ ਦਿੱਤੇ ਹਨ। 

Exit mobile version