ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 2020 ਜਾਂ ਉਸਤੋਂ ਬਾਅਦ ਨਵੇਂ ਸਕੇਲਾਂ ਵਿਚ ਭਰਤੀ ਸਰਕਾਰੀ ਕਰਮਚਾਰੀਆਂ ਨੂੰ ਪਰਖਕਾਲ ਸਮਾਂ ਪੂਰਾ ਹੋਣ ਤੇ ਦਿਤੇ ਜਾਣ ਵਾਲੇ ਭੱਤਿਆਂ ਸੰਬੰਧੀ ਹੋਇਆ ਪੱਤਰ ਜਾਰੀ

ਚੰਡੀਗੜ੍ਹ 27 ਜੂਨ ,2023 (ਦੀ ਪੰਜਾਬ ਵਾਇਰ)। ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ 17-07- 2020 ਜਾਂ ਉਸਤੋਂ ਬਾਅਦ ਨਵੇਂ ਸਕੇਲਾਂ ਵਿਚ ਭਰਤੀ ਸਰਕਾਰੀ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੀ ਤਰਜ ਤੇ  ਪਰਖਕਾਲ ਸਮਾਂ ਸਫਲਤਾ ਪੂਰਵਕ ਪਾਰ ਹੋਣ ਉਪਰੰਤ ਦਿੱਤੇ ਜਾਣ ਵਾਲੇ ਭੱਤਿਆਂ ਸੰਬੰਧੀ  ਪੱਤਰ ਜਾਰੀ ਕੀਤਾ ਗਿਆ ਹੈ।

Exit mobile version