ਪੰਜਾਬ ਸਰਕਾਰ ਵੱਲੋਂ ਮਈ ਦਿਵਸ ਦੇ ਮੌਕੇ ਤੇ 1 ਮਈ (ਸੋਮਵਾਰ) ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਮਈ ਦਿਵਸ (ਮਜਦੂਰ ਦਿਵਸ) ਦੇ ਮੌਕੇ ਤੇ 1 ਮਈ 2023 (ਸੋਮਵਾਰ) ਨੂੰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ , ਬੋਰਡਾਂ/ ਕਾਰਪੋਰੇਸ਼ਨਾ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੱਟੀ ਘੋਸ਼ਿਤ ਕੀਤੀ ਗਈ ਹੈ।

Exit mobile version