ਪੰਜਾਬ ਵਿੱਚ ਅੱਜ ਖੁੱਲ੍ਹੇ ਰਹੇ ਸਰਕਾਰੀ ਦਫ਼ਤਰ, ਹਾਲੇ ਕਿਸੇ ਵੀ ਤਰ੍ਹਾਂ ਦੀ ਛੁੱਟੀ ਦਾ ਐਲਾਨ ਨਹੀਂ , ਦੋ ਦਿਨ ਦਾ ਰਾਜਸੀ ਸ਼ੌਕ ਘੋਸ਼ਿਤ

ਚੰਡੀਗੜ, 26 ਅਪ੍ਰੈਲ (ਦੀ ਪੰਜਾਬ ਵਾਇਰ) : ਪੰਜਾਬ ਵਿਚ ਅੱਜ ਸਰਕਾਰੀ ਦਫ਼ਤਰ ਖੁੱਲ੍ਹਣਗੇ, ਹਾਲੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਐਲਾਨੀ ਗਈ ਹੈ। ਹਾਲਾਕਿ ਪੰਜਾਬ ਸਰਕਾਰ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਦੇ ਦੇਹਾਂਤ ਤੇ ਦੋ ਦਿਨ 26 ਅਤੇ 27 ਅਪ੍ਰੈਲ ਨੂੰ ਰਾਜਸੀ ਸ਼ੋਕ ਰੱਖਣ ਦਾ ਐਲਾਨ ਕੀਤਾ ਗਿਆ ਹੈ।

Exit mobile version